Canada News Bulletin covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**. ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਸਟੱਡੀ ਪਰਮਿਟਾਂ ‘ਚ 50 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਸੈਂਕੜੇ ਪੰਜਾਬੀਆਂ ਨੂੰ ਕੀਤੇ ਜਾਰੀ ਜਾ ਰਹੇ ਹਨ ਡਿਪੋਰਟੇਸ਼ਨ ਦੇ ਹੁਕਮ ਅਰਜ਼ੀਆਂ ਰੱਦ ਕਰ ਕੇ ਨਵੀਂ ਇੰਮੀਗ੍ਰੇਸ਼ਨ ਯੋਜਨਾ ਲਿਆਉਣ ਦੇ ਚਰਚੇ ਖ਼ਤਮ ਹੋਏ ਮਿਆਦ ਪੁੱਗ ਚੁੱਕੇ ਸਟੱਡੀ ਵੀਜ਼ੇ ’ਤੇ ਕੈਨੇਡਾ ਵਿੱਚ ਸੀ ਵਿਕਰਮ ਸ਼ਰਮਾ ਗਾਇਕ ਏਪੀ ਢਿੱਲੋਂ ਦੇ ਘਰ ਬਾਹਰ ਗੱਡੀਆਂ ਨੂੰ ਅੱਗ ਲਾਉਣ ਦੇ ਦੋਸ਼ ਕੈਨੇਡਾ ਵਿਚ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਭਾਰਤੀ ਕਾਬੂ ਮਿਸੀਸਾਗਾ ਦੇ ਮੈਡੀਕਲ ਕਲੀਨਿਕਸ ਵਿਚ ਵਾਪਰੀਆਂ ਘਟਨਾਵਾਂ ਜਬਰਨ ਵਸੂਲੀ ਟਾਸਕ ਫੋਰਸ ਦੀ ਜਾਂਚ ਵਿੱਚ ਅਵਤਾਰ ਸਿੰਘ ’ਤੇ ਗੋਲੀ ਚਲਾਉਣ ਦਾ ਚਾਰਜ ਸਰੀ ਵਿੱਚ ਇਕ ਘਰ ਉੱਪਰ ਦੋ ਵਾਰ ਕੀਤੀ ਗਈ ਸੀ ਗੋਲੀਬਾਰੀ ਬੀਸੀ ਵਿੱਚ ਅਧਿਕਾਰੀਆਂ ਵੱਲੋਂ ਸਾਵਧਾਨੀ ਵਰਤਣ ਦੀ ਅਪੀਲ ਵੱਖ ਵੱਖ ਸੜਕ ਹਾਦਸਿਆਂ ਵਿੱਚ 6 ਲੋਕਾਂ ਦੀ ਹੋ ਚੁੱਕੀ ਹੈ ਮੌਤ ਏਅਰ ਟ੍ਰਾਂਸੈਟ ਅਤੇ ਪਾਇਲਟਾਂ ਦੀ ਯੂਨੀਅਨ ‘ਚ ਅਸਥਾਈ ਸਮਝੌਤਾ ਹੜਤਾਲ ਦੀ ਅੰਤਮ ਸਮਾਂ ਸੀਮਾ ਤੋਂ 8 ਘੰਟੇ ਪਹਿਲਾਂ ਸਮਝੌਤੇ ਦਾ ਐਲਾਨ ਕੈਨੇਡਾ ’ਚ ਸ਼ਰਾਬ ਦੇ ਠੇਕਿਆਂ ਤੋਂ ਚੋਰੀ ਕਰਨ ਵਾਲੇ ਨੂੰ 5 ਸਾਲ ਦੀ ਕੈਦ ਲੱਖਾਂ ਡਾਲਰਾਂ ਦੀ ਸ਼ਰਾਬ ਚੋਰੀ ਕਰਨ ਦਾ ਗੁਨਾਹ ਕਬੂਲਿਆ #studentvisa #apdhillon #mississauga #surrey #tfwp #immigration #kapscafe #trump #markcarney #brampton #patrickbrown #markmillar #trtopr ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।
ਸੋਧ (3 ਨਵੰਬਰ 2026): ਇਸ ਬੁਲੇਟਿਨ ਦੀਆਂ ਤਿੰਨ ਸੁਰਖੀਆਂ ਠੀਕ ਕੀਤੀਆਂ ਗਈਆਂ ਹਨ। / Correction (Nov. 3, 2026): Three headlines in this bulletin were corrected. Vikram Sharma is accused of setting vehicles on fire at AP Dhillon’s home, not of firing shots, and was in Canada on an expired student visa. Avtar Singh is charged with unlawfully discharging a firearm in a BC Extortion Task Force investigation. The liquor-store case involved thefts, not robberies.