, , , , ,

ਕੈਨੇਡਾ ਦੀ PR ਦਾ ਨਵਾਂ ਰਾਹ! ਨਹੀਂ ਟਲਦੇ ਪੰਜਾਬੀ! CANADA NEWS

CANADA: ਕੈਨੇਡਾ ਇਮੀਗ੍ਰੇਸ਼ਨ ਦੇ ਬਦਲਾਅ: ਹੁਣ ਅੰਗਰੇਜ਼ੀ ਦੀ ਥਾਂ ਸਿੱਖੋ ਫ੍ਰੈਂਚ ‘ਫ੍ਰੈਂਚ’ ਭਾਸ਼ਾ ਬਣ ਰਹੀ ਹੈ ਭਾਰਤੀਆਂ ਲਈ ਪੀ ਆਰ ਦਾ ਸੌਖਾ ਰਾਹ ਕੈਨੇਡਾ ‘ਚ 5 ਪੰਜਾਬੀ ਨੌਜਵਾਨਾਂ ਨੇ ਕਾਰੋਬਾਰੀ ਦੇ ਦੋਸਤ ਨੂੰ ਕੀਤਾ ਅਗਵਾ ਫਿਰੌਤੀ ਲਈ ਵਿਚਕਾਰ ਸੜਕ ਤਾਣੀ ਬੰਦੂਕ; 4 ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ ਬਰੈਂਪਟਨ ਦਾ ਪੰਜਾਬੀ ਟੋਅ ਟਰੱਕ ਡਰਾਈਵਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਜਸਵਿੰਦਰ ਸਿੰਘ ਸੈਣੀ ‘ਤੇ ਗੱਡੀਆਂ ਚੋਰੀ ਕਰਨ ਦੇ ਆਇਦ ਹੋਏ ਤਿੰਨ ਦੋਸ਼ ਓਨਟਾਰੀਓ ਵਿੱਚ ਅਮਰੀਕੀ ਸ਼ਰਾਬ ‘ਤੇ ਬੈਨ ਦਾ ਅਸਰ ਸ਼ਰਾਬ ਨੂੰ ਸਾਂਭਣ ਲਈ ਸਾਲ ‘ਚ ਫੂਕੇ $20 ਮਿਲੀਅਨ ਕੈਨੇਡਾ ‘ਚ ‘ਹੰਟਾਵਾਇਰਸ’ ਦਾ ਪਹਿਲਾ ਮਾਮਲਾ ਆਇਆ ਸਾਹਮਣੇ ਕਰੂਜ਼ ਜਹਾਜ਼ ਤੋਂ ਪਰਤੇ ਯੂਕੋਨ ਦੇ ਨਾਗਰਿਕ ਦੀ ਰਿਪੋਰਟ ਪਾਜ਼ੀਟਿਵ ਕੈਨੇਡਾ ‘ਚ ਇਲਾਜ ਦੀ ਉਡੀਕ ਕਰਦਿਆਂ ਮਰੀਜ਼ ਦੀ ਮੌਤ ਮੈਡੀਕਲ ਐਸੋਸੀਏਸ਼ਨ ਨੇ ਸਿਹਤ ਪ੍ਰਣਾਲੀ ‘ਤੇ ਚੁੱਕੇ ਸਵਾਲ ਸਿਨੇਮਾ ਹਾਲਾਂ ਦੀ ਸਕ੍ਰੀਨ ‘ਤੇ ਚੱਲਣਗੇ ਫੀਫਾ ਵਰਲਡ ਕੱਪ ਮੈਚ ਸਿਨੇਪਲੈਕਸ ਅਤੇ ਟੀ.ਐਸ.ਐਨ. ਵਿਚਾਲੇ ਹੋਇਆ ਵੱਡਾ ਸਮਝੌਤਾ ਚੀਨ ਦੀ ਧਮਕੀ ਦੇ ਬਾਵਜੂਦ ਕੈਨੇਡੀਅਨ ਸੰਸਦ ਮੈਂਬਰ ਪਹੁੰਚੇ ਤਾਇਵਾਨ ਮਾਈਕਲ ਚੌਂਗ ਨੇ ਕਿਹਾ ਕੈਨੇਡਾ ਦੀ ਪ੍ਰਭੂਸੱਤਾ ਦਿਖਾਉਣ ਲਈ ਦੌਰਾ ਜ਼ਰੂਰੀ ਛੋਟੇ ਸ਼ਹਿਰ ਦੀ ਕੁੜੀ ਨੇ ਕੈਨੇਡਾ ਵਿੱਚ ਰਚਿਆ ਇਤਿਹਾਸ ‘ਨੈਸ਼ਨਲ ਮਾਡਲ ਆਫ਼ ਦਿ ਈਅਰ’ ਦਾ ਜਿੱਤਿਆ ਖ਼ਿਤਾਬ #workpermit #french #CLBO #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.

Corrections

Spotted an error in this story? Email contact@tvpunjab.com. We correct at the same prominence as the original.

More from TV Punjab