● On air now · ਟੀਵੀ ਪੰਜਾਬ

Punjabi News · Since 2013

Breaking

ਵੱਡੀ ਵਾਰਦਾਤ: ਵੇਰਕਾ ਦੁੱਧ ਇਕੱਠਾ ਕਰਨ ਵਾਲੇ ਪਲਾਂਟ ‘ਚ ਨੌਜਵਾਨ ਦਾ ਕਤਲ

ਸ਼ਹੀਦ ਭਗਤ ਸਿੰਘ ਨਗਰ : ਬਲਾਚੌਰ ਬਾਈਪਾਸ ਰੋਪੜ ਰੋਡ ‘ਤੇ ਸਥਿਤ ਵੇਰਕਾ ਦੁੱਧ ਇਕੱਤਰ ਕਰਨ ਵਾਲੇ ਪਲਾਂਟ ਦੇ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਇਕ ਕਮਰੇ ਵਿਚ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਦੀ…


ਸ਼ਹੀਦ ਭਗਤ ਸਿੰਘ ਨਗਰ : ਬਲਾਚੌਰ ਬਾਈਪਾਸ ਰੋਪੜ ਰੋਡ ‘ਤੇ ਸਥਿਤ ਵੇਰਕਾ ਦੁੱਧ ਇਕੱਤਰ ਕਰਨ ਵਾਲੇ ਪਲਾਂਟ ਦੇ ਇਕ ਵੱਡੀ ਵਾਰਦਾਤ ਵਾਪਰੀ। ਇੱਥੇ ਇਕ ਕਮਰੇ ਵਿਚ ਨੌਜਵਾਨ ਦਾ ਭੇਦਭਰੀ ਹਾਲਤ ਵਿਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐੱਸ.ਪੀ. ਬਲਾਚੌਰ ਤਰਲੋਚਨ ਸਿੰਘ, ਥਾਣਾ ਮੁਖੀ ਸਬ ਇੰਸਪੈਕਟਰ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਚੁੱਕੀ ਹੈ ਅਤੇ ਜਾਂਚ ਪੜਤਾਲ ਜਾਰੀ ਹੈ। ਖ਼ਬਰ ਲਿਖੇ ਜਾਣ ਤੱਕ ਕਤਲ ਦੇ ਕਾਰਨਾਂ ਅਤੇ ਕਾਤਲ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ ਸੀ।

ਟੀਵੀ ਪੰਜਾਬ ਬਿਊਰੋ


Filed under