ਠੱਗ ਇੰਮੀਗ੍ਰੇਸ਼ਨ ਏਜੰਟਾਂ ਨੂੰ ਟੰਗੇਗਾ ਕੈਨੇਡਾ! CANADA NEWS

CANADA: ਸਰੀ ਪੁਲਿਸ ਨੇ ਸੱਤ ਪੰਜਾਬੀ ਨੌਜਵਾਨਾਂ ਦੀਆਂ ਤਸਵੀਰਾਂ ਕੀਤੀਆਂ ਜਾਰੀ ਫਿਰੌਤੀ ਮਾਮਲਿਆਂ ‘ਚ ਸ਼ਮੂਲੀਅਤ ਦਾ ਸ਼ੱਕ; ਡੇਢ ਕਰੋੜ ਰੱਖਿਆ ਇਨਾਮ ਕੈਨੇਡਾ ਦੇ ਸਟੋਰਾਂ ‘ਤੇ ਸਾਮਾਨ ਦੀ ਚੋਰੀ ਬਣੀ ‘ਰਾਸ਼ਟਰੀ ਸੰਕਟ’ ਸਾਲਾਨਾ 10 ਅਰਬ ਡਾਲਰ ਦਾ ਨੁਕਸਾਨ, ਕਈ ਗਿਰੋਹ ਸ਼ਾਮਲ ਕੈਨੇਡਾ ਸਰਕਾਰ ਦੀ ਠੱਗ ਇੰਮੀਗ੍ਰੇਸ਼ਨ ਸਲਾਹਕਾਰਾਂ ਨੂੰ ਟੰਗਣ ਦੀ ਤਿਆਰੀ 15 ਜੁਲਾਈ ਤੋਂ ਇੰਮੀਗ੍ਰੇਸ਼ਨ ਮੰਤਰਾਲੇ ਕੋਲ ਹੋਣਗੀਆਂ ਬੇਹਿਸਾਬ ਤਾਕਤਾਂ ਕਤਲ ਮਾਮਲੇ ‘ਚ ਫਸੇ ਇੰਦਰਦੀਪ ਗੋਸਲ ਦੀ ਸਜ਼ਾ ਦਾ ਐਲਾਨ ਜਲਦ ਫ਼ੌਰੈਂਸਿਕ ਮਾਹਰਾਂ ਨੇ ਮੁਲਜ਼ਮ ਗੋਸਲ ਦੀ ਮਾਨਸਿਕ ਹਾਲਤ ਠੀਕ ਦੱਸੀ ਫੀਫਾ ਫੈਨ ਫੈਸਟੀਵਲ ਦੀਆਂ ਮੁਫ਼ਤ ਟਿਕਟਾਂ ਲਈ ਭਾਰੀ ਉਤਸ਼ਾਹ ਕੁਝ ਹੀ ਘੰਟਿਆਂ ‘ਚ ਵਿਕੀਆਂ ਫੈਸਟੀਵਲ ਦੀਆਂ ਸਾਰੀਆਂ ਟਿਕਟਾਂ ਅਲਬਰਟਾ ਵੱਖਵਾਦੀ ਲਹਿਰ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਨਹੀਂ ਮਿਲੇ ਸਬੂਤ ਵੋਟਰਾਂ ਦੇ ਡੇਟਾ ਚੋਰੀ ਦੇ ਇਲਜ਼ਾਮਾਂ ਵਿਚਾਲੇ ਸਿਆਸੀ ਘਮਾਸਾਨ ਅਜੇ ਵੀ ਜਾਰੀ ਏਅਰ-ਏਸ਼ੀਆ ਐਕਸ ਵੱਲੋਂ 150 ਕੈਨੇਡੀਅਨ ਏਅਰਬੱਸ ਜਹਾਜ਼ਾਂ ਦਾ ਸੌਦਾ ਕੈਨੇਡਾ ਦੇ ਪ੍ਰਧਾਨ ਮੰਤਰੀ ਕਾਰਨੀ ਨੇ ਨਿਭਾਈ ਇਸ ਸੌਦੇ ‘ਚ ਅਹਿਮ ਭੂਮਿਕਾ ਕੈਨੇਡਾ ਵੱਲੋਂ ਅਮਰੀਕੀ ਸ਼ਰਾਬ ‘ਤੇ ਪਾਬੰਦੀ ਦਾ ਦਿਖਿਆ ਅਸਰ ਅਮਰੀਕੀ ਐਕਸਪੋਰਟ ਵਿੱਚ 63 ਫੀਸਦੀ ਦੀ ਵੱਡੀ ਗਿਰਾਵਟ ਸਰਕਾਰ ਵੱਲੋਂ ਪਾਈਪਲਾਈਨਾਂ ਨੂੰ ਤੇਜ਼ੀ ਨਾਲ ਮਨਜ਼ੂਰੀ ਦੇਣ ਦੀ ਤਿਆਰੀ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇਣ ਲਈ ਨਿਯਮਾਂ ‘ਚ ਬਦਲਾਅ ਦੀ ਬਣੀ ਯੋਜਨਾ #workpermit #internationalstudents #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.