ਨਵੀਂ ਦਿੱਲੀ :ਦਿੱਲੀ ਦੌਰੇ ‘ਤੇ ਆਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ । ਪੈਗਾਸਸ ਮਾਮਲੇ ਉੱਤੇ ਮਮਤਾ ਬੈਨਰਜੀ ਨੇ ਕਿਹਾ ਕਿ ਹੁਣ ਫਰੀਡਮ ਆਫ਼ ਪ੍ਰੈੱਸ ਨਹੀਂ ਰਿਹਾ। ਮਮਤਾ ਬੈਨਰਜੀ ਨੇ ਕਿਹਾ ਕੀ ਪੈਗਾਸਸ ਇਕ ਖ਼ਤਰਨਾਕ ਵਾਇਰਸ ਹੈ, ਜਿਸ ਨਾਲ ਸਾਡੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਇਆ ਜਾ ਰਿਹਾ ਹੈ।
ਟੀਵੀ ਪੰਜਾਬ ਬਿਊਰੋ

Leave a Reply
You must be logged in to post a comment.