‘ਸਰ੍ਹੀ ਕਨੈਕਟ’ ਦੀ ਉਮੀਦਵਾਰ ਪ੍ਰਦੀਪ ਕੂਨਰ ਨੇ ਸਿਟੀ ਦੇ ਵਿਕਾਸ ਅਤੇ ਵਿੱਤੀ ਯੋਜਨਾਵਾਂ ਦਾ ਰੋਡਮੈਪ ਕੀਤਾ ਸਾਂਝਾ
ਸਰ੍ਹੀ ਕੌਂਸਲ ਚੋਣਾਂ: Surrey Councilor Pardeep Kooner ਨੇ Re-election ਲਈ ਗਿਣਾਏ ਚਾਰ ਸਾਲ ਦੇ ਕੰਮ ਸਰ੍ਹੀ, ਬੀ.ਸੀ. — ਬੀਸੀ ਸੂਬੇ ਵਿੱਚ ਮਿਊਨਸੀਪਲ ਚੋਣਾਂ ਦਾ ਪ੍ਰਚਾਰ ਜ਼ੋਰਾਂ ‘ਤੇ ਹੈ ਅਤੇ ਅਡਵਾਂਸ ਵੋਟਿੰਗ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ…






