ਹੁਣ ਨਹੀਂ ਘੁੰਮਾਉਣੀਆਂ ਪੈਣਗੀਆਂ ਘੜੀ ਦੀਆਂ ਸੂਈਆਂ!
VANCOUVER: ਬ੍ਰਿਟਿਸ਼ ਕੋਲੰਬੀਆ ਨੇ ਸਾਰਾ ਸਾਲ ‘ਡੇ-ਲਾਈਟ ਟਾਈਮ’ ‘ਤੇ ਕਾਇਮ ਰਹਿਣ ਦੇ ਆਪਣੇ ਫੈਸਲੇ ਦੇ ਅਨੁਕੂਲ ਇੱਕ ਨਵਾਂ ਸਮਾਂ-ਖੇਤਰ ਕੋਡ ਅਪਣਾਇਆ ਹੈ। ਨਾਗਰਿਕ ਸੇਵਾਵਾਂ ਬਾਰੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸੂਬੇ ਨੇ ਆਪਣੇ ਨਵੇਂ ਸਮਾਂ-ਖੇਤਰ…

