Saturday, March 23, 2019
Authors Posts by Purneet Kaur

Purneet Kaur

449 POSTS 0 COMMENTS

ਟੈਂਪਲਟਨ ਅਵਾਰਡ ਲਈ ਵਿਗਿਆਨੀ ਦੀ ਚੋਣ

USA: ਡਾਰਮਥ ਕਾਲਜ ‘ਚ ਫਿਜ਼ਿਕਸ ਤੇ ਐਸਟਰੋਨੌਮੀ ਦੇ ਪ੍ਰੋਫੈਸਰ ਨੂੰ ਦੁਨੀਆ ਦੇ ਲੀਡਿੰਗ ਧਾਰਮਿਕ ਅਵਾਰਡ ਨਾਲ਼ ਸਨਮਾਨਤ ਕੀਤਾ ਜਾਵੇਗਾ। ਇਹ ਅਵਾਰਡ ਪ੍ਰੋਫੈਸਰ ਵੱਲੋਂ ਸਾਇੰਸ...

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕੀਤੀ ਅਪੀਲ

New Zealand: ਨਿਊਜ਼ੀਲੈਂਡ ‘ਚ ਪ੍ਰਧਾਨ ਮੰਤਰੀ ਅਰਡਰਨ ਨੇ ਮਾਸੂਮ ਜ਼ਿੰਦਗੀਆਂ ਲੈਣ ਵਾਲ਼ੇ ਅੱਤਵਾਦੀ ਦਾ ਨਾਮ ਨਾ ਲੈਣ ਦੀ ਗੱਲ ਕਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ...

ਜਗਮੀਤ ਸਿੰਘ ਨੇ ਰਚਿਆ ਇੱਕ ਹੋਰ ਇਤਿਹਾਸ

Ottawa: ਜਗਮੀਤ ਸਿੰਘ ਨੇ ਕੈਨੇਡਾ ‘ਚ ਅੱਜ ਨਵਾਂ ਇਤਿਹਾਸ ਰਚਿਆ ਹੈ। ਕੱਲ ਐੱਮ ਪੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਜਗਮੀਤ ਸਿੰਘ ਦੀ ਹਾਊਸ...

ਜਾਣੋ ਨਿਊਜ਼ੀਲੈਂਡ ਸ਼ੂਟਿੰਗ ਲਈ ਟਰੰਪ ‘ਤੇ ਕਿਉਂ ਲੱਗ ਰਹੇ ਹਨ ਇਲਜ਼ਾਮ

Washington: ਰਾਸ਼ਟਰਪਤੀ ਡੌਨਾਲਡ ਟਰੰਪ ਨੇ ਕਿਹਾ ਹੈ ਕਿ ਉਸ ‘ਤੇ ਨਿਊਜ਼ੀਲੈਂਡ ਮਸਜਿਦ ‘ਚ ਹੋਈ ਸ਼ੂਟਿੰਗ ਲਈ ਗਲਤ ਤੌਰ ‘ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਡੌਨਾਲਡ...

ਵ੍ਹੇਲ ਮੱਛੀ ‘ਚੋਂ ਮਿਲੀ 40 ਕਿੱਲੋ ਪਲਾਸਟਿਕ: ਦੇਖੋ ਤਸਵੀਰਾਂ

Philippines: ਫਿਲੀਪਾਈਨਸ ‘ਚ ਇੱਕ ਵ੍ਹੇਲ ਮੱਛੀ ਦੀ ਮੌਤ ਹੋਣ ਤੋਂ ਬਾਅਦ ਜਦੋਂ ਉਸਦੀ ਜਾਂਚ ਕੀਤੀ ਗਈ ਤਾਂ ਉਸਦੀ ਦੇਹ ‘ਚੋਂ 40 ਕਿੱਲੋ ਪਲਾਸਟਿਕ ਮਿਲੀ। ਵ੍ਹੇਲ...

ਮੁਸਲਿਮ ਭਾਈਚਾਰੇ ਨੂੰ ਹਰਜੀਤ ਸਿੰਘ ਸੱਜਣ ਨੇ ਕੀ ਕਿਹਾ?

Vancouver: ਨਿਊਜ਼ੀਲੈਂਡ ‘ਚ ਵਾਪਰੀ ਦਰਦਨਾਕ ਘਟਨਾ ਤੋਂ ਬਾਅਦ ਮ੍ਰਿਤਕਾਂ ਨੂੰ ਦੁਨੀਆ ਭਰ ‘ਚ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ। ਕੈਨੇਡਾ ‘ਚ ਵੀ ਲੀਡਰ ਮੁਸਲਿਮ ਭਾਈਚਾਰੇ ਨੂੰ...

ਲਾਈਬਰੇਰੀ ਨੂੰ 42 ਸਾਲ ਬਾਅਦ ਵਾਪਸ ਕੀਤੀ ਕਿਤਾਬ

Vancouver: ਕੋਰਟਨੀ ਲਾਈਬਰੇਰੀ ‘ਚ ਇੱਕ ਕਿਤਾਬ ਵਾਪਸ ਕੀਤੀ ਗਈ ਹੈ, ਜੋ 42 ਸਾਲ ਬਾਅਦ ਲਾਈਬਰੇਰੀ ‘ਚ ਵਾਪਸ ਆਈ ਹੈ। ਜਦੋਂ ਇਸ ਕਿਤਾਬ ਨੂੰ ਕੋਈ...

ਵੈਨਕੂਵਰ ‘ਚ 2019 ਦੌਰਾਨ 3 ਕਤਲ

ਵੈਨਕੂਵਰ ਪੁਲਿਸ ਨੇ ਕਿਹਾ ਹੈ ਕਿ ਉਹ ਸ਼ਹਿਰ ‘ਚ 2019 ਦੌਰਾਨ ਤੀਜੇ ਕਤਲ ਕੇਸ ਦੀ ਜਾਂਚ ਕਰ ਰਹੇ ਹਨ। 19 ਸਾਲਾ ਨੌਜਵਾਨ ਦੀ ਕੱਲ ਰਾਤ...

ਇਸ ਸਾਲ ਕੈਨੇਡਾ ਦੇ ਕਈ ਖ਼ੇਤਰਾਂ ‘ਚ ਹੜ੍ਹ ਦਾ ਖ਼ਤਰਾ

Ottawa: ਕੈਨੇਡਾ ਭਰ ‘ਚ ਠੰਡ ਬੇਸ਼ੱਕ ਘੱਟ ਗਈ ਹੈ ਪਰ ਬਰਫ ਅਜੇ ਵੀ ਦੇਸ਼ ਭਰ ‘ਚ ਜੰਮੀ ਹੋਈ ਹੈ, ਜੋ ਪਿਘਲਣ ਲਈ ਕਾਫੀ ਸਮਾਂ...

ਯੂਰਪ ਜਾਣ ਲਈ ਨਵਾਂ ਬਦਲਾਅ

Ottawa: ਜਿਹੜੇ ਕੈਨੇਡੀਅਨ ਯੂਰਪ ਜਾਣ ਦੀ ਸੋਚ ਰਹੇ ਹਨ ਆਉਂਦੇ ਸਾਲਾਂ ‘ਚ ਉਨ੍ਹਾਂ ਨੂੰ ਇੱਕ ਖਾਸ ਫਾਰਮ ਭਰਨਾ ਪਵੇਗਾ ਤੇ ਫੀਸ ਵੀ ਭਰਨੀ ਪਵੇਗੀ ਜਿਸਤੋਂ...
error: Content is protected !!