● On air now · ਟੀਵੀ ਪੰਜਾਬ

Punjabi News · Since 2013

Breaking

ਬਾਹਰ ਆਏ ਮਜੀਠੀਆ,ਗੁਰੂਘਰ ਹੋਏ ਨਤਮਸਤਕ,ਦੇਖੋ ਪਹਿਲੀਆਂ ਤਸਵੀਰਾਂ

ਰਾਜਪੁਰਾ- ਪੰਜਾਬ-ਹਰਿਆਣਾ ਹਾਈਕੋਰਟ ਤੋਂ ਅਗਾਉਂ ਜਮਾਨਤ ਮਿਲਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਆਖਿਰਕਾਰ ਅਗਿਆਤਵਾਸ ਤੋਂ ਬਾਹਰ ਆ ਗਏ.ਸੱਭ ਤੋਂ ਪਹਿਲਾਂ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ.ਆਪਣੇ ਸਾਥੀਆਂ ਸਮੇਤ ਬਿਕਰਮ ਮਜੀਠੀਆ ਨੇ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ. ਜ਼ਿਕਰਯੋਗ ਹੈ…


ਰਾਜਪੁਰਾ- ਪੰਜਾਬ-ਹਰਿਆਣਾ ਹਾਈਕੋਰਟ ਤੋਂ ਅਗਾਉਂ ਜਮਾਨਤ ਮਿਲਣ ਤੋਂ ਬਾਅਦ ਅਕਾਲੀ ਆਗੂ ਬਿਕਰਮ ਮਜੀਠੀਆ ਆਖਿਰਕਾਰ ਅਗਿਆਤਵਾਸ ਤੋਂ ਬਾਹਰ ਆ ਗਏ.ਸੱਭ ਤੋਂ ਪਹਿਲਾਂ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ.ਆਪਣੇ ਸਾਥੀਆਂ ਸਮੇਤ ਬਿਕਰਮ ਮਜੀਠੀਆ ਨੇ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ.

ਜ਼ਿਕਰਯੋਗ ਹੈ ਕੀ ਡ੍ਰਗ ਕੇਸ ਚ ਬਿਕਰਮ ਮਜੀਠੀਆ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ.ਮਜੀਠੀਆ  ਉਕਤ ਕੇਸ ਨੂੰ ਸਿਆਸੀ ਰੰਜਿਸ਼ ਦੱਸਦਿਆਂ ਹੋਇਆ ਗਾਇਬ ਹੋ ਗਏ ਸਨ.ਜਿਸ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਕੋਰਟ ਤੇ ਫਿਰ ਪੰਜਾਬ -ਹਰਿਆਣਾ ਹਾਈਕੋਰਟ ਚ ਅਰਜ਼ੀ ਲਗਾ ਅਗਾਉਂ ਜਮਾਨਤ ਹਾਸੀਲ ਕੀਤੀ.


Filed under