● On air now · ਟੀਵੀ ਪੰਜਾਬ

Punjabi News · Since 2013

Breaking

Canada ‘ਚ 2 ਪੰਜਾਬੀ ਗ੍ਰਿਫ਼ਤਾਰ

Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ…


Vancouver – ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਇਥੇ ਤਿੰਨ ਜਾਣਿਆ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਗ੍ਰਿਫ਼ਤਾਰ ਕੀਤੇ ਤਿੰਨ ਜਾਣਿਆ ‘ਚ 2 ਪੰਜਾਬੀ ਵੀ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਇਨ੍ਹਾਂ ਤਿੰਨ ਜਾਣਿਆ ਨੂੰ ਇਕ ਮਿਲੀਅਨ ਡਾਲਰ ਦੇ ਨਸ਼ਿਆ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੱਸਿਆ ਹੈ ਕਿ ਬਰੈਂਪਟਨ, ਵੇਲਿੰਗਟਨ ਨਾਰਥ, ਏਰਿਨ ਅਤੇ ਜਾਰਜਟਾਉਨ ਇਲਾਕਿਆਂ ‘ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਬਰੈਂਪਟਨ ਦੇ 25 ਸਾਲਾਂ ਅਮਨਦੀਪ ਸਿੰਘ, ਏਰਿਨ ਦੇ 28 ਸਾਲਾਂ ਅਮ੍ਰਿਤ ਸਿੰਘ ਤੇ 50 ਸਾਲਾਂ ਜਾਨ ਪੌਲ ਨੂੰ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਤਿੰਨ ਜਾਣਿਆ ਕੋਲੋਂ ਕੋਕੀਨ, ਗੈਰ-ਕਾਨੂਨੀ ਭੰਗ ਅਤੇ ਹੋਰ ਨਸ਼ੇ ਬਰਾਮਦ ਕੀਤੇ ਗਏ। ਹੁਣ ਇਨ੍ਹਾਂ ਦੀ ਆਉਣ ਵਾਲੇ ਦਿਨਾਂ ‘ਚ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ ਪੇਸ਼ੀ ਹੋਵੇਗੀ ।


Filed under