● On air now · ਟੀਵੀ ਪੰਜਾਬ

Punjabi News · Since 2013

Breaking

ਆਦਮਪੁਰ ਤੋਂ ਕਾਂਗਰਸ ਨੇ ਬਦਲਿਆ ਉਮੀਦਵਾਰ,ਮਹਿੰਦਰ ਕੇ.ਪੀ ਨੂੰ ਟਿਕਟ

ਜਲੰਧਰ- ਨਾਮਜ਼ਦਗੀਆਂ ਦਾਖਲ ਕਰਨ ਦੇ ਅੰਤਿਮ ਦਿਨ ਕਾਂਗਰਸ ਪਾਰਟੀ ਨੇ ਵੱਡਾ ਫੇਰਬਦਲ ਕਰਦਿਆਂ ਹੋਇਆ ਆਦਮਪੁਰ ਸੀਟ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ.ਕਾਂਗਰਸ ਨੇ ਸੁਖਵਿੰਦਰ ਕੋਟਲੀ ਦੀ ਉਮੀਦਵਾਰੀ ਰੱਦ ਕਰਕੇ ਪਾਰਟੀ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਕੇ.ਪੀ ‘ਤੇ ਹੀ ਮੁੜ ਤੋਂ…


ਜਲੰਧਰ- ਨਾਮਜ਼ਦਗੀਆਂ ਦਾਖਲ ਕਰਨ ਦੇ ਅੰਤਿਮ ਦਿਨ ਕਾਂਗਰਸ ਪਾਰਟੀ ਨੇ ਵੱਡਾ ਫੇਰਬਦਲ ਕਰਦਿਆਂ ਹੋਇਆ ਆਦਮਪੁਰ ਸੀਟ ਤੋਂ ਆਪਣਾ ਉਮੀਦਵਾਰ ਬਦਲ ਦਿੱਤਾ ਹੈ.ਕਾਂਗਰਸ ਨੇ ਸੁਖਵਿੰਦਰ ਕੋਟਲੀ ਦੀ ਉਮੀਦਵਾਰੀ ਰੱਦ ਕਰਕੇ ਪਾਰਟੀ ਦੇ ਸੀਨੀਅਰ ਨੇਤਾ ਮਹਿੰਦਰ ਸਿੰਘ ਕੇ.ਪੀ ‘ਤੇ ਹੀ ਮੁੜ ਤੋਂ ਵਿਸ਼ਵਾਸ ਜਤਾਇਆ ਹੈ.ਓਧਰ ਕੋਟਲੀ ਨੇ ਅਜਿਹੀ ਕਿਸੇ ਵੀ ਖਬਰ ਤੋ ਇਨਕਾਰ ਕੀਤਾ ਹੈ.ਕੋਟਲੀ ਮੁਤਾਬਿਕ ਉਹ ਕਾਂਗਰਸ ਵਲੋਂ ਹੀ ਅੱਜ ਆਪਣਾ ਨਾਮਜ਼ਦਗੀ ਪੱਤਰ ਭਰਣਗੇ.
ਸੀ.ਐੱਮ ਚੰਨੀ ਦੇ ਰਿਸ਼ਤੇਦਾਰ ਮਹਿੰਦਰ ਕੇ.ਪੀ ਨੂੰ ਟਿਕਟ ਮਿਲਣ ਦੀ ਚਰਚਾ ਤੋਂ ਬਾਅਦ ਉਨ੍ਹਾਂ ਦੇ ਜਲੰਧਰ ਸਤਿਤ ਘਰ ਚ ਸਮਰਥਕ ਜੁੱਟਨੇ ਸ਼ੁਰੂ ਹੋ ਗਏ ਹਨ.ਪਰਿਵਾਰਕ ਮੈਂਬਰਾਂ ਮੁਤਾਬਿਕ ਕੇ.ਪੀ ਥੌੜੀ ਹੀ ਦੇਰ ਚ ਆਪਣਾ ਨਾਮਜ਼ਦਗੀ ਪੱਤਰ ਭਰ ਦੇਣਗੇ.


Filed under