● On air now · ਟੀਵੀ ਪੰਜਾਬ

Punjabi News · Since 2013

Breaking

ਕਾਂਗਰਸ ਨੂੰ ਝਟਕਾ,ਜੋਗਿੰਦਰ ਸਿੰਘ ਮਾਨ ਨੇ ਛੱਡੀ ਪਾਰਟੀ

ਜਲੰਧਰ- ਤਿੰਨ ਵਾਰ ਦੇ ਵਿਧਾਇਕ ਰਹੇ ਫਗਵਾੜਾ ਤੋਂ ਸੀਨੀਅਰ ਕਾਂਗਰਸੀ ਨੇਤਾ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ.ਇਸਦੇ ਨਾਲ ਹੀ ਮਾਨ ਨੇ ਪੰਜਾਬ ਐਗਰੋ ਇੰਡਸਟ੍ਰੀ ਦੇ ਚੇਅਰਮੈਨ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ.ਜੋਗਿੰਦਰ ਸਿੰਘ ਮਾਨ ਸਵਰਗੀ ਨੇਤਾ…


ਜਲੰਧਰ- ਤਿੰਨ ਵਾਰ ਦੇ ਵਿਧਾਇਕ ਰਹੇ ਫਗਵਾੜਾ ਤੋਂ ਸੀਨੀਅਰ ਕਾਂਗਰਸੀ ਨੇਤਾ ਜੋਗਿੰਦਰ ਸਿੰਘ ਮਾਨ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ.ਇਸਦੇ ਨਾਲ ਹੀ ਮਾਨ ਨੇ ਪੰਜਾਬ ਐਗਰੋ ਇੰਡਸਟ੍ਰੀ ਦੇ ਚੇਅਰਮੈਨ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ.ਜੋਗਿੰਦਰ ਸਿੰਘ ਮਾਨ ਸਵਰਗੀ ਨੇਤਾ ਬੂਟਾ ਸਿੰਘ ਦੇ ਭਾਂਜੇ ਹਨ.
ਚਰਚਾ ਹੈ ਕੀ ਕਾਂਗਰਸ ਛੱਡ ਕੇ ਜੋਗਿੰਦਰ ਮਾਨ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਹਨ.ਕਾਂਗਰਸ ਦੇ ਵਿੱਚ ਉਨ੍ਹਾਂ ਨੂੰ ਟਿਕਟ ਨਾ ਮਿਲਣ ਦੀ ਖਬਰ ਤੋ ਪਹਿਲਾਂ ਹੀ ਮਾਨ ਨੇ ਫੈਸਲਾ ਲਿਆ ਹੈ.


Filed under