ਭਾਰਤ ਮਗਰੋਂ ਹੁਣ ਕੈਨੇਡਾ ਦਾ ਚੀਨ ਨਾਲ ਪਿਆ ਪੰਗਾ

Ottawa- ਭਾਰਤ ਨਾਲ ਆਪਣੇ ਕੂਟਨੀਤਕ ਤਣਾਅ ਨੂੰ ਲੈ ਕੇ ਸੁਰਖੀਆਂ ’ਚ ਰਹਿਣ ਵਾਲੇ ਕੈਨੇਡਾ ਦਾ ਹੁਣ ਚੀਨ ਨਾਲ ਪੰਗਾ ਪੈ ਗਿਆ ਹੈ। ਚੀਨ ਅਤੇ ਕੈਨੇਡਾ ਨੇ ਇਕ ਦੂਜੇ ’ਤੇ ਕੌਮਾਂਤਰੀ ਸਮੁੰਦਰੀ ਸੀਮਾਵਾਂ ਦੀ ਉਲੰਘਣਾ ਕਰਨ ਅਤੇ ਬੇਲੋੜੇ ਫੌਜੀ ਟਕਰਾਅ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ। ਮਾਮਲਾ ਦੱਖਣੀ ਚੀਨ ਸਾਗਰ ਨਾਲ ਜੁੜਿਆ ਹੋਇਆ ਹੈ, ਜਿਸ ਨੂੰ […]

ਨਾਈਜੀਰੀਆ ’ਚ ਕੈਨੇਡਾ ਦੇ ਹਾਈ ਕਮਿਸ਼ਨ ’ਚ ਹੋਇਆ ਧਮਾਕਾ, ਦੋ ਲੋਕਾਂ ਦੀ ਮੌਤ

Ottawa- ਸੋਮਵਾਰ ਨੂੰ ਨਾਈਜੀਰੀਆ ਦੀ ਰਾਜਧਾਨੀ ਅਬੂਜਾ ’ਚ ਹਾਈ ਕਮਿਸ਼ਨ ’ਚ ਹੋਏ ਇੱਕ ਧਮਾਕੇ ਮਗਰੋਂ ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕੈਨੇਡਾ ਨੇ ਨਾਈਜੀਰੀਆ ਦੀ ਰਾਜਧਾਨੀ ’ਚ ਆਪਣੇ ਹਾਈ ਕਮਿਸ਼ਨ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਇੱਕ ਮੀਡੀਆ ਰਿਪੋਰਟ ’ਚ ਇਹ ਵੀ ਦੱਸਿਆ ਗਿਆ ਹੈ ਕਿ […]

ਬੀ. ਸੀ. ਦੇ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਹੋਣਗੇ ਜਰਮਨੀ ’ਚ ਕੈਨੇਡਾ ਦੇ ਅਗਲੇ ਰਾਜਦੂਤ

Ottawa- ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਪ੍ਰੀਮੀਅਰ ਜੌਨ ਹੌਰਗਨ ਜਰਮਨੀ ’ਚ ਕੈਨੇਡਾ ਦੇ ਅਗਲੇ ਰਾਜਦੂਤ ਹੋਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ ਗਿਆ। ਹੌਰਗਨ 2014 ਤੋਂ 2022 ਤੱਕ ਬੀ. ਸੀ. ਐੱਨ. ਡੀ. ਪੀ. ਦੇ ਲੀਡਰ ਅਤੇ 2017 ਤੋਂ 2022 ਤੱਕ ਬੀ. ਸੀ. ਦੇ ਪ੍ਰੀਮੀਅਰ ਰਹੇ ਹਨ। ਹੌਰਗਨ ਨੂੰ ਸਾਲ 2005 ’ਚ […]

ਫੈਡਰਲ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਅਗਲੇ ਸਾਲ ਸ਼ੁਰੂ ਹੋਣਗੀਆਂ ਜਨਤਕ ਜਾਂਚ ਦੀਆਂ ਸੁਣਵਾਈਆਂ

Ottawa- ਕੈਨੇਡੀਅਨ ਚੋਣਾਂ ’ਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਜਨਤਕ ਜਾਂਚ ਕਮੀਸ਼ਨ ਨਵੇਂ ਸਾਲ ਦੇ ਸ਼ੁਰੂ ’ਚ ਸੁਣਵਾਈਆਂ ਸ਼ੁਰੂ ਕਰੇਗਾ, ਜਿਸ ’ਚ ਸਭ ਪਹਿਲਾਂ ਇਸ ਗੱਲ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ਕਿ ਕੀ ਚੀਨ, ਰੂਸ ਜਾਂ ਹੋਰ ਕਿਸੇ ਮੁਲਕ ਨੇ 2019 ਅਤੇ 2021 ਦੀਆਂ ਫ਼ੈਡਰਲ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਵਿਚ ਫਿਰ ਇਸ […]

ਕੈਨੇਡਾ ਸਰਕਾਰ ਨੇ 2026 ਤੱਕ ਨਵੇਂ ਪਰਮਾਨੈਂਟ ਰੈਜੀਡੈਂਟਸ ਦੀ ਗਿਣਤੀ ਨੂੰ ਸਥਿਰ ਰੱਖਣ ਦੀ ਬਣਾਈ ਯੋਜਨਾ

Ottawa- ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫੈਡਰਲ ਸਰਕਾਰ ਰਿਹਾਇਸ਼ੀ ਅਤੇ ਹੋਰ ਸੇਵਾਵਾਂ ’ਤੇ ਪੈ ਰਹੇ ਬੋਝ ਦੇ ਪ੍ਰਤੀਕਰਮ ਵਜੋਂ 2026 ’ਚ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਨੂੰ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਹੈ। ਮਿਲਰ ਨੇ ਸੰਸਦ ’ਚ ਅਗਲੇ ਤਿੰਨ ਸਾਲਾਂ ਲਈ ਨਵੇਂ ਟੀਚੇ ਪੇਸ਼ ਕਰਦਿਆਂ ਇਹ ਗੱਲਾਂ ਆਖੀਆਂ। ਉਨ੍ਹਾਂ ਆਖਿਆ […]

ਵੱਡੀ ਗਿਣਤੀ ’ਚ ਕੈਨੇਡਾ ਛੱਡ ਕੇ ਦੂਜੇ ਦੇਸ਼ਾਂ ਵੱਲ ਜਾ ਰਹੇ ਹਨ ਪ੍ਰਵਾਸੀ

Ottawa- ਪ੍ਰਵਾਸੀ ਹੁਣ ਕੈਨੇਡਾ ਛੱਡ ਕੇ ਦੂਜੇ ਦੇਸ਼ਾਂ ’ਚ ਜਾ ਰਹੇ ਹਨ। ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇੱਕ ਰਿਪੋਰਟ ਮੁਤਾਬਕ 2016 ਤੋਂ 2019 ਦਰਮਿਆਨ ਕੈਨੇਡਾ ਛੱਡਣ ਵਾਲੇ ਪ੍ਰਵਾਸੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ ਹੋਇਆ ਹੈ। ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਹੋ ਗਈ […]

ਸਰਹੱਦ ਪਾਰ ਪ੍ਰਦੂਸ਼ਣ ਦੇ ਮੁੱਦੇ ’ਤੇ ਅਗਲੇ ਹਫ਼ਤੇ ਸਵਦੇਸ਼ੀ ਨੇਤਾਵਾਂ ਨਾਲ ਬੈਠਕ ਕਰਨਗੇ ਕੈਨੇਡਾ-ਅਮਰੀਕਾ ਦੇ ਅਧਿਕਾਰੀ

Ottawa- ਕੈਨੇਡੀਅਨ ਅਤੇ ਯੂਐਸ ਅਧਿਕਾਰੀਆਂ ਦੇ ਅਗਲੇ ਹਫਤੇ ਸਵਦੇਸ਼ੀ ਨੇਤਾਵਾਂ ਨਾਲ ਮਿਲਣ ਦੀ ਉਮੀਦ ਹੈ ਕਿਉਂਕਿ ਉਹ ਸਰਹੱਦ ਦੇ ਦੋਹੀਂ ਪਾਸੀਂ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲੇ ਜ਼ਹਿਰੀਲੇ ਮਾਈਨਿੰਗ ਪ੍ਰਵਾਹ ਨੂੰ ਸਾਫ਼ ਕਰਨ ਲਈ ਕੰਮ ਕਰ ਰਹੇ ਹਨ। ਕਟਨਾਕਸਾ ਨੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਟਿੰਗ 9 ਨਵੰਬਰ ਨੂੰ ਕ੍ਰੈਨਬਰੂਕ, ਬੀ.ਸੀ. ਵਿਖੇ ਸਵਦੇਸ਼ੀ ਖੇਤਰ ’ਚ […]

ਬੈਂਕ ਆਫ਼ ਕੈਨੇਡਾ ਨੇ 5 ਫ਼ੀਸਦੀ ’ਤੇ ਕਿਉਂ ਰੱਖੀ ਹੈ ਆਪਣੀ ਵਿਆਜ ਦਰ?

Ottawa- ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਦਾ ਕਹਿਣਾ ਹੈ ਕਿ ਕੇਂਦਰੀ ਬੈਂਕ ਨੇ ਆਪਣੀ ਮੁੱਖ ਵਿਆਜ ਦਰ ਨੂੰ ਪੰਜ ਫੀਸਦੀ ’ਤੇ ਬਰਕਰਾਰ ਰੱਖਿਆ ਹੈ ਕਿਉਂਕਿ ਆਉਣ ਵਾਲੇ ਮੌਰਗੇਜ ਨਵੀਨੀਕਰਨ ਦੀ ਲਹਿਰ ਦਾ ਆਰਥਿਕਤਾ ’ਤੇ ਪ੍ਰਭਾਵ ਪੈਣ ਦੀ ਉਮੀਦ ਹੈ। ਬੈਂਕ ਆਫ ਕੈਨੇਡਾ ਦੇ ਹਾਲੀਆ ਵਿਆਜ ਦਰਾਂ ’ਤੇ ਫੈਸਲੇ ਅਤੇ ਮੁਦਰਾ ਨੀਤੀ ਰਿਪੋਰਟ ਤੋਂ […]

ਨਵੰਬਰ ਦੇ ਅਖੀਰ ’ਚ ਕੈਨੇਡਾ ਆਉਣਗੇ ਯੂਰਪੀ ਯੂਨੀਅਨ ਦੇ ਦੋ ਨੇਤਾ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਅਗਲੇ ਮਹੀਨੇ ਨਿਊਫਾਊਂਡਲੈਂਡ ’ਚ ਯੂਰਪੀ ਯੂਨੀਅਨ ਦੇ ਚੋਟੀ ਦੇ ਦੋ ਨੇਤਾਵਾਂ ਦਾ ਸਵਾਗਤ ਕਰਨ ਦੀ ਉਮੀਦ ਹੈ। ਯੂਰਪੀ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨਵੰਬਰ ਦੇ ਅਖੀਰ ’ਚ ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਦੇ ਨਾਲ ਸੇਂਟ ਜੌਹਨ ਦਾ ਦੌਰਾ ਕਰਨ ਜਾ ਰਹੇ ਹਨ। ਟਰੂਡੋ ਦੇ ਦਫ਼ਤਰ ਨੇ […]

ਡੱਗ ਫੋਰਡ ਨੇ ਗ੍ਰੀਨਬੈਲਟ ਘੋਟਾਲੇ ’ਚ ਆਪਣੀ ਸ਼ਮੂਲੀਅਤ ਤੋਂ ਕੀਤਾ ਇਨਕਾਰ

Ottawa- ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਗ੍ਰੀਨਬੈਲਟ ਘੋਟਾਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਹਾਊਸਿੰਗ ਡਿਵੈਲਪਮੈਂਟ ਪਲੈਨ ਦੀ ਜਾਂਚ ਕਰ ਰਹੀ ਆਰਸੀਐਮਪੀ ਵਲੋਂ ਵੀ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਗਿਆ। ਮੰਗਲਵਾਰ ਨੂੰ ਇੱਕ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੋਰਡ ਨੇ ਜ਼ੋਰ ਦੇ ਕੇ […]