ਕਾਰਬਨ ਟੈਕਸ ਦੇ ਮੁੱਦੇ ’ਤੇ ਪਾਰਲੀਮੈਂਟ ’ਚ ਇੱਕ-ਦੂਜੇ ’ਤੇ ਵਰ੍ਹੇ ਟਰੂਡੋ ਅਤੇ ਜਗਮੀਤ ਸਿੰਘ

Ottawa- ਕੈਨੇਡਾ ’ਚ ਲਿਬਰਲ-ਐਨਡੀਪੀ ਗੱਠਜੋੜ ਦੇ ਭਵਿੱਖ ਨੂੰ ਲੈ ਕੇ ਅਫਵਾਹਾਂ ਦਰਮਿਆਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਕਾਰਬਨ ਟੈਕਸ ਵਿਵਾਦ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਬੁੱਧਵਾਰ ਨੂੰ ਹਾਊਸ ਆਫ ਕਾਮਨਜ਼ ’ਚ ਪ੍ਰਸ਼ਨ ਕਾਲ ਦੌਰਾਨ ਟਰੂਡੋ ਅਤੇ ਜਗਮੀਤ ਸਿੰਘ ਵਿਚਾਲੇ ਗਰਮਾ-ਗਰਮ ਬਹਿਸ ਹੋਈ। ਇਸ ਦੌਰਾਨ ਟਰੂਡੋ ਅਤੇ ਸਿੰਘ ਨੇ ਕਾਰਬਨ […]

Israel-Hamas War: ਬੰਧਕਾਂ ਦੀ ਰਿਹਾਈ ਲਈ ਟਰੂਡੋ ਨੇ ਕੀਤੀ ਜੰਗਬੰਦੀ ਦੀ ਅਪੀਲ

Ottawa- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ-ਹਮਾਸ ਯੁੱਧ ’ਚ ਮਨੁੱਖਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਹੈ। ਟਰੂਡੋ ਨੇ ਆਪਣੇ ਬਿਆਨ ’ਚ ਸਾਰੇ ਬੰਧਕਾਂ ਦੀ ਰਿਹਾਈ ਅਤੇ ਨਾਗਰਿਕ ਲੋੜਾਂ ਨੂੰ ਪੂਰਾ ਕਰਨ ਤੇ ਸੰਘਰਸ਼ ਨੂੰ ਰੋਕਣ ਲਈ ਲੋੜੀਂਦੀ ਸਹਾਇਤਾ ਦੀ ਅਪੀਲ ਕੀਤੀ ਹੈ। ਜਸਟਿਨ ਟਰੂਡੋ ਨੇ ਕਿਹਾ ਕਿ ਮੈਨੂੰ ਦਹਿਸ਼ਤ ਦਾ ਵਰਣਨ ਕਰਨ ਦੀ ਲੋੜ ਨਹੀਂ […]

ਭਾਰਤ ਨਾਲ ਤਣਾਅ ਵਿਚਾਲੇ ਟਰੂਡੋ ਨੇ ਪਾਰਲੀਮੈਂਟ ਹਿੱਲ ’ਚ ਮਨਾਈ ਦੀਵਾਲੀ

Ottawa- ਭਾਰਤ ਨਾਲ ਜਾਰੀ ਕੂਟਨੀਤਿਕ ਵਿਵਾਦ ਵਿਚਾਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਦੀਵੇ ਬਾਲ ਕੇ ਦੀਵਾਲੀ ਮਨਾਈ। ਉਨ੍ਹਾਂ ਨੇ ਓਟਾਵਾ ’ਚ ਪਾਰਟੀਮੈਂਟ ਹਿੱਲ ’ਚ ਦੀਵੇ ਬਾਲੇ ਅਤੇ ਉਹ ਭਾਰਤੀ ਭਾਈਚਾਰੇ ਦੇ ਨਾਲ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ। ਟਰੂਡੋ ਅਜਿਹੇ ਸਮੇਂ ’ਚ ਦੀਵਾਲੀ ਦੇ ਪ੍ਰੋਗਰਾਮ ’ਚ ਸ਼ਾਮਿਲ ਹੋਏ ਹਨ, ਜਦੋਂ ਕੈਨੇਡਾ […]

ਓਟਾਵਾ ’ਚ ਹੋਇਆ ਧਮਾਕਾ, ਤਿੰਨ ਲੋਕ ਜ਼ਖ਼ਮੀ

Ottawa- ਕਾਨਾਟਾ ਦੇ ਓਟਵਾ ਉਪਨਗਰ ’ਚ ਬੁੱਧਵਾਰ ਨੂੰ ਇੱਕ ਫਾਇਰ ਸਟੇਸ਼ਨ ਨਿਰਮਾਣ ਸਾਈਟ ’ਤੇ ਜ਼ਬਰਦਸਤ ਧਮਾਕਾ ਹੋਇਆ। ਇਸ ਹਾਦਸੇ ’ਚ ਤਿੰਨ ਲੋਕ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ 1075 ਮਾਰਚ ਰੋਡ ’ਤੇ ਇੱਕ ਫਾਇਰ ਸਟੇਸ਼ਨ ਨਿਰਮਾਣ ਸਾਈਟ ’ਚ ਹੋਇਆ। ਓਟਵਾ ਦੇ ਪੈਰਾਮੈਡਿਕਸ ਦਾ ਕਹਿਣਾ ਹੈ ਕਿ ਇਸ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ ਹਨ, […]

ਅਗਲੇ ਹਫ਼ਤੇ ਸਾਨ ਫਰਾਂਸਿਸਕੋ ਜਾ ਸਕਦੇ ਹਨ ਟਰੂਡੋ

Ottawa- ਸਾਲਾਨਾ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ’ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਫਤੇ ਸਾਨ ਫਰਾਂਸਿਸਕੋ ਜਾਣ ਦੀ ਸੰਭਾਵਨਾ ਹੈ। ਵਿਦੇਸ਼ ਮਾਮਲਿਆਂ ਦੀ ਮੰਤਰੀ ਮੇਲਾਨੀ ਜੋਲੀ ਅਤੇ ਕੌਮਾਂਤਰੀ ਵਪਾਰ ਮੰਤਰੀ ਮੈਰੀ ਐਨਜੀ ਵੀ 15-17 ਨਵੰਬਰ ਦੇ ਦੌਰੇ ਵਿੱਚ ਹਿੱਸਾ ਲੈਣ ਵਾਲੇ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ’ਚ ਦੱਸਿਆ ਗਿਆ ਹੈ ਕਿ […]

ਵਿਆਜ ਦਰਾਂ ’ਚ ਹੋਰ ਵਾਧੇ ਦੀ ਲੋੜ ਨੂੰ ਲੈ ਕੇ ਬੈਂਕ ਆਫ਼ ਕੈਨੇਡਾ ਦੀ ਗਵਰਨਿੰਗ ਕੌਂਸਲ ’ਚ ਪਈ ਫੁੱਟ

Ottawa- ਬੈਂਕ ਆਫ਼ ਕੈਨੇਡਾ ਵਲੋਂ ਵਿਆਜ ਦਰਾਂ ’ਚ ਹੋਰ ਵਾਧਾ ਅਜੇ ਵੀ ਵਿਚਾਰ ਅਧੀਨ ਹੈ, ਕਿਉਂਕਿ ਇਸਦੀ ਗਵਰਨਿੰਗ ਕੌਂਸਲ ਇਸ ਗੱਲ ’ਤੇ ਵੰਡੀ ਹੋਈ ਹੈ ਕਿ ਕੀ ਦਰਾਂ ਨੂੰ ਹੋਰ ਵਧਾਉਣ ਦੀ ਜ਼ਰੂਰਤ ਹੋ ਸਕਦੀ ਹੈ। ਕੇਂਦਰੀ ਬੈਂਕ ਨੇ ਬੁੱਧਵਾਰ ਨੂੰ ਆਪਣੇ ਵਿਚਾਰ-ਵਟਾਂਦਰੇ ਦਾ ਸਾਰ ਜਾਰੀ ਕੀਤਾ, ਜਿਸ ’ਚ ਗਵਰਨਿੰਗ ਕੌਂਸਲ ਅਗਵਾਈ ’ਚ ਮੈਂਬਰਾਂ ਵਲੋਂ […]

ਭਾਰਤ ਅਤੇ ਕੈਨੇਡਾ ਵਿਚਾਲੇ ਕਦੋਂ ਠੀਕ ਹੋਣਗੇ ਰਿਸ਼ਤੇ, ਵੀਜ਼ਾ ਪਾਬੰਦੀਆਂ ’ਚ ਢਿੱਲ ਦੇ ਬਾਵਜੂਦ ਵੀ ਤਣਾਅ ਬਰਕਰਾਰ

Ottawa- ਹਾਲ ਹੀ ’ਚ ਭਾਰਤ ਵਲੋਂ ਕੈਨੇਡਾ ਲਈ ਕੁਝ ਸ਼੍ਰੇਣੀਆਂ ’ਚ ਵੀਜ਼ਾ ਮੁੜ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਹੈ ਪਰ ਇਸ ਤੋਂ ਬਾਅਦ ਵੀ ਮੰਨਿਆ ਜਾ ਰਿਹਾ ਹੈ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਅਧਿਕਾਰੀਆਂ ਅਤੇ ਮਾਹਰਾਂ ਮੁਤਾਬਕ ਕੈਨੇਡੀਅਨ ਨਾਗਰਿਕਾਂ ’ਤੇ ਕੁਝ ਵੀਜ਼ਾ ਪਾਬੰਦੀਆਂ ਨੂੰ ਸੌਖਾ ਕਰਨ ਦਾ ਭਾਰਤ ਦਾ ਫੈਸਲਾ […]

ਨਹੀਂ ਪਾਸ ਹੋਇਆ ਹੋਮ ਹੀਟਿੰਗ ਤੋਂ ਕਾਰਬਨ ਪ੍ਰਾਈਸ ਹਟਾਉਣ ਲਈ ਕੰਜ਼ਰਵੇਟਿਵਾਂ ਵਲੋਂ ਲਿਆਂਦਾ ਗਿਆ ਮਤਾ

Ottawa- ਆਗਾਮੀ ਚੋਣਾਂ ਤੱਕ ਹੋਮ ਹੀਟਿੰਗ ਦੀਆਂ ਸਾਰੀਆਂ ਕਿਸਮਾਂ ਤੋਂ ਕਾਰਬਨ ਟੈਕਸ ਨੂੰ ਹਟਾਉਣ ਲਈ ਕੰਜ਼ਰਵੇਟਿਵ ਨੇਤਾ ਪੀਅਰੇ ਪੌਲੀਐਵ ਦਾ ਮਤਾ ਸੋਮਵਾਰ ਨੂੰ ਪਾਸ ਨਹੀਂ ਹੋ ਸਕਿਆ। ਬਲਾਕ ਕਿਊਬੇਕੋਇਸ ਅਤੇ ਗ੍ਰੀਨ ਐਮਪੀਜ਼ ਨੇ ਕੰਜ਼ਰਵੇਟਿਵ ਪ੍ਰਸਤਾਵ ਨੂੰ ਹਰਾਉਣ ਲਈ ਵੋਟਿੰਗ ’ਚ ਲਿਬਰਲ ਕਾਕਸ ਦਾ ਸਾਥ ਦਿੱਤਾ, ਜਿਸ ਨੂੰ ਐਨਡੀਪੀ ਦਾ ਅਸਧਾਰਨ ਸਮਰਥਨ ਸੀ। ਅੰਤ ’ਚ ਮਤਾ […]

ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਬਾਇਡਨ ਪ੍ਰਸ਼ਾਸਨ ਦੇ ਦੀਵਾਲੀ ਦੇ ਜਸ਼ਨ ’ਚ ਸ਼ਾਮਿਲ ਹੋਣ ਦੇ ਸੱਦੇ ਨੂੰ ਠੁਕਰਾਇਆ

Ottawa- ਕੈਨੇਡੀਅਨ ਕਵਿੱਤਰੀ ਰੂਪੀ ਕੌਰ ਦਾ ਕਹਿਣਾ ਹੈ ਕਿ ਉਸਨੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੇ ਪ੍ਰਸ਼ਾਸਨ ਵਲੋਂ ਦਿੱਤੇ ਗਏ ਸੱਦੇ ਨੂੰ ਠੁਕਰਾ ਦਿੱਤਾ ਹੈ, ਕਿਉਂਕਿ ਉਹ ਇਜ਼ਰਾਈਲ-ਗਾਜ਼ਾ ਯੁੱਧ ’ਤੇ ਅਮਰੀਕੀ ਸਰਕਾਰ ਦੀ ਪ੍ਰਤੀਕਿਰਿਆ ਦਾ ਵਿਰੋਧ ਕਰਦੀ ਹੈ। ਕੌਰ ਨੇ ਇਕ ਇੰਸਟਾਗ੍ਰਾਮ ਪੋਸਟ ’ਚ ਦੱਸਿਆ ਕਿ ਪ੍ਰਸ਼ਾਸਨ ਨੇ ਉਸ ਨੂੰ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਦੀਵਾਲੀ ਦੇ […]

ਨਿੱਝਰ ਹੱਤਿਆ ਮਾਮਲੇ ’ਚ ਭਾਰਤੀ ਹਾਈ ਕਮਿਸ਼ਨਰ ਨੇ ਕੈਨੇਡਾ ਤੋਂ ਮੰਗੇ ਸਬੂਤ

Ottawa- ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਓਟਾਵਾ ਨੂੰ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ’ਚ ਸਬੂਤ ਮੁਹੱਈਆ ਕਰਾਉਣ ਲਈ ਕਿਹਾ ਹੈ। ਵਰਮਾ ਨੇ ਇਹ ਵੀ ਕਿਹਾ ਕਿ ਨਿੱਝਰ ਕਤਲ ਕੇਸ ਦੀ ਕੈਨੇਡਾ ਦੀ ਜਾਂਚ ਇੱਕ ਉੱਚ ਪੱਧਰੀ ਕੈਨੇਡੀਅਨ ਅਧਿਕਾਰੀ ਦੇ ਜਨਤਕ ਬਿਆਨਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ […]