ਪ੍ਰਵਾਸੀਆਂ ਦਾ ਖ਼ਤਮ ਹੋਇਆ ਕੈਨੇਡਾ ਲਈ ਪਿਆਰ, ਦੂਜੇ ਦੇਸ਼ਾਂ ਵੱਲ ਜਾਣ ਦੀ ਕਰ ਰਹੇ ਹਨ ਤਿਆਰੀ

Ottawa- ਵਧੇਰੇ ਪ੍ਰਵਾਸੀ ਕੈਨੇਡਾ ’ਚ ਪੜ੍ਹਨ ਅਤੇ ਕੰਮ ਕਰਨ ਲਈ ਜਾਂਦੇ ਹਨ ਪਰ ਹੁਣ ਉਨ੍ਹਾਂ ਦਾ ਕੈਨੇਡਾ ਤੋਂ ਮੋਹ ਭੰਗ ਹੁੰਦਾ ਜਾਪਦਾ ਹੈ। ਇੱਕ ਨਵੇਂ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ 15 ਫ਼ੀਸਦੀ ਤੋਂ ਵੱਧ ਪ੍ਰਵਾਸੀ ਕੈਨੇਡਾ ਪਹੁੰਚਣ ਦੇ ਕੁਝ ਸਾਲਾਂ ਦੇ ਅੰਦਰ ਆਪਣੇ ਦੇਸ਼ ਵਾਪਸ ਪਰਤਣ ਜਾਂ ਫਿਰ ਕਿਸੇ ਹੋਰ ਦੇਸ਼ ’ਚ […]

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਟਰੂਡੋ ਨੇ ਸਿੱਖ ਭਾਈਚਾਰੇ ਨੂੰ ਦਿੱਤੀਆਂ ਵਧਾਈਆਂ

Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਅਤੇ ਦੁਨੀਆ ’ਚ ਵੱਸਦੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ। ਟਰੂਡੋ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਦੇ ਸਮਾਨਤਾ ਦੀ ਸਿੱਖਿਆ, ਏਕਤਾ, ਨਿਰਸਵਾਰਥ, ਦਇਆ ਦੇ ਮੁੱਲ ਸਾਰਿਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਨੂੰ ਲੈ […]

ਕੈਨੇਡਾ ’ਚ ਘਟੀ ਮਹਿੰਗਾਈ

Ottawa- ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਕਿ ਗੈਸੋਲੀਨ ਦੀ ਕੀਮਤ ਡਿੱਗਣ ਕਾਰਨ ਮਹਿੰਗਾਈ ਦਰ ਸਾਲ-ਦਰ-ਸਾਲ ਦੇ ਆਧਾਰ ‘ਤੇ 3.1 ਫੀਸਦੀ ‘ਤੇ ਆ ਗਈ, ਜੋ ਸਤੰਬਰ ’ਚ 3.8 ਫੀਸਦੀ ਤੋਂ ਘੱਟ ਹੈ। ਇਕੱਲੇ ਅਕਤੂਬਰ ਮਹੀਨੇ ’ਚ ਹੀ ਗੈਸ ਦੀਆਂ ਕੀਮਤਾਂ ’ਚ 6.4% ਦੀ ਕਮੀ ਆਈ ਜੋ ਕਿ ਪਿਛਲੇ ਸਾਲ ਅਕਤੂਬਰ ਦੀ ਤੁਲਨਾ ਵਿਚ 7.8% ਦੀ […]

ਟਰੂਡੋ ਨੇ ਇਜ਼ਰਾਈਲ ਦੇ ਕੈਬਨਿਟ ਮੰਤਰੀ ਨਾਲ ਕੀਤੀ ਗੱਲਬਾਤ

Ottawa- ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਜ਼ਰਾਈਲ ਲਈ ਕੈਨੇਡਾ ਦੇ ਸਮਰਥਨ ਦੀ ਪੁਸ਼ਟੀ ਕਰਨ ਲਈ ਇਜ਼ਰਾਈਲੀ ਯੁੱਧ ਕੈਬਨਿਟ ਦੇ ਮੈਂਬਰ ਬੈਨੀ ਗੈਂਟਜ਼ ਨਾਲ ਗੱਲਬਾਤ ਕੀਤੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਆਪਣੀ ਰੱਖਿਆ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਵਲੋਂ ਵੀਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਬੁੱਧਵਾਰ ਸ਼ਾਮੀਂ ਦੋਹਾਂ ਨੇਤਾਵਾਂ […]

ਭੋਜਨ ਦੀਆਂ ਕੀਮਤਾਂ ’ਚ ਸਥਿਰਤਾਂ ਲਈ ਗਰੋਸਰੀ ਸੈਕਟਰ ’ਚ ਵਧੇਰੇ ਮੁਕਾਬਲੇਬਾਜ਼ੀ ਦੀ ਲੋੜ- ਫਰੀਲੈਂਡ

Ottawa- ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਕੈਨੇਡਾ ਦੇ ਕਰਿਆਨੇ ਦੇ ਖੇਤਰ ’ਚ ਵਧੇਰੇ ਮੁਕਾਬਲੇ ਦੀ ਲੋੜ ਹੈ, ਕਿਉਂਕਿ ਉਪਭੋਗਤਾ ਜੀਵਨ ਦੀ ਵਧਦੀ ਲਾਗਤ ਨਾਲ ਜੂਝ ਰਹੇ ਹਨ। ਕਿਊਬਕ ਦੇ ਮੈਸਕੂਚੇ ’ਚ ਇੱਕ ਪ੍ਰੈਸ ਕਾਨਫਰੰਸ ’ਚ ਬੋਲਦਿਆਂ, ਫਰੀਲੈਂਡ ਨੇ ਕਿਹਾ ਕਿ ਕੀਮਤਾਂ ਨੂੰ ਸਥਿਰ ਕਰਨ ’ਚ ਮਦਦ ਕਰਨ ਲਈ ਕੈਨੇਡੀਅਨ ਪ੍ਰਤੀਯੋਗਤਾ ਕਾਨੂੰਨ ’ਚ […]

ਸੀਨ ਫਰੇਜ਼ਰ ਨੇ ਹਾਊਸਿੰਗ ਫੰਡ ’ਤੇ ਪੌਲੀਐਵ ਦੀਆਂ ਆਲੋਚਨਾਵਾਂ ਨੂੰ ਕੀਤਾ ਖ਼ਾਰਜ

Ottawa- ਹਾਊਸਿੰਗ ਮੰਤਰੀ ਸੀਨ ਫਰੇਜ਼ਰ ਨੇ ਕੰਜ਼ਰਵੇਟਿਵ ਲੀਡਰ ਪਿਏਰੇ ਪੌਲੀਐਵ ਦੀਆਂ ਉਨ੍ਹਾਂ ਆਲੋਚਨਾਵਾਂ ਨੂੰ ਖਾਰਜ ਕੀਤਾ ਹੈ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਫੈਡਰਲ ਸਰਕਾਰ ਦਾ ਹਾਊਸਿੰਗ ਐਕਸਲੇਟਰ ਫੰਡ, ਹਾਊਸਿੰਗ ਸੰਕਟ ’ਤੇ ਕੰਮ ਕਰਨ ਲਈ ਲਿਬਰਲਾਂ ਨੂੰ ਜਨਤਕ ਕ੍ਰੈਡਿਟ ਦੇਣ ਲਈ ਮੇਅਰਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਹੈ। ਮੰਗਲਵਾਰ ਨੂੰ, ਫਰੇਜ਼ਰ ਨੇ ਕੈਲਗਰੀ ’ਚ […]

ਗਾਜ਼ਾ ਦੇ ਮੁੱਦੇ ’ਚ ਨੇਤਨਯਾਹੂ ਦੀ ਟਰੂਡੋ ਨੂੰ ਤਾੜਨਾ

Ottawa- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਰਾਰਾ ਜਵਾਬ ਦਿੱਤਾ ਹੈ। ਟਰੂਡੋ ਦੇ ਦੋਸ਼ਾਂ ’ਤੇ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਇਜ਼ਰਾਈਲ ਮਾਸੂਮ ਬੱਚਿਆਂ ਦੀ ਹੱਤਿਆ ਨਹੀਂ ਕਰ ਰਿਹਾ ਹੈ। ਸਗੋਂ ਹਮਾਸ ਅਜਿਹਾ ਕਰਦਾ ਆ ਰਿਹਾ ਹੈ। ਦਰਅਸਲ, ਟਰੂਡੋ ਨੇ ਮੰਗਲਵਾਰ ਨੂੰ ਗਾਜ਼ਾ ’ਚ ਬੱਚਿਆਂ ਦੀਆਂ ਹੱਤਿਆਵਾਂ […]

ਧਮਕੀ ਤੋਂ ਬਾਅਦ ਕੈਨੇਡਾ ਨੇ ਏਅਰ ਪੋਰਟਾਂ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਵਧਾਈ ਸੁਰੱਖਿਆ

Ottawa- ਸਿੱਖ ਫਾਰ ਜਸਟਿਸ (S6J) ਵਲੋਂ ਏਅਰ ਇੰਡੀਆ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਕੈਨੇਡਾ ਤੋਂ ਪਹਿਲਾ ਬਿਆਨ ਆਇਆ ਹੈ। ਕੈਨੇਡਾ ਨੇ ਭਾਰਤ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਹਵਾਈ ਅੱਡਿਆਂ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ […]

ਭਾਰਤ ਨਾਲ ਰਿਸ਼ਤੇ ਠੀਕ ਕਰਨ ’ਚ ਲੱਗਿਆ ਕੈਨੇਡਾ, ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋ ਰਹੀ ਹੈ ਗੱਲਬਾਤ

Ottawa- ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਇਨ੍ਹੀਂ ਦਿਨੀਂ ਖਰਾਬ ਦੌਰ ’ਚੋਂ ਲੰਘ ਰਹੇ ਹਨ। ਹੁਣ ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੌਲੀ ਨੇ ਕਿਹਾ ਹੈ ਕਿ ਉਹ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਸੰਪਰਕ ’ਚ ਹਨ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਸੁਧਾਰ ਲਈ ਯਤਨ ਜਾਰੀ ਹਨ। ਜੌਲੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਲਈ ਇਹ […]

ਦੀਵਾਲੀ ਮੌਕੇ ਕੈਨੇਡਾ ਸਰਕਾਰ ਨੇ ਜਾਰੀ ਕੀਤੀ ਵਿਸ਼ੇਸ਼ ਡਾਕ ਟਿਕਟ

Ottawa- ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਨੇ ਵੀਰਵਾਰ ਨੂੰ ’ਤੇ ਨਵੀਂ ਡਾਕ ਟਿਕਟ ਜਾਰੀ ਕੀਤੀ। ਕੈਨੇਡਾ ’ਚ ਹਿੰਦੂ, ਬੋਧੀ, ਜੈਨ ਅਤੇ ਸਿੱਖ ਭਾਈਚਾਰੇ ਦੇ ਲੋਕ ਦੀਵਾਲੀ ਵੱਡੇ ਪੱਧਰ ’ਤੇ ਮਨਾਉਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਸਰਕਾਰ ਵਲੋਂ ਦੀਵਾਲੀ ਦੇ ਮੌਕੇ ’ਤੇ ਡਾਕ ਟਿਕਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਡਾਕ ਟਿਕਟ […]