ਪੰਜਾਬੀ ਪੁਲਿਸ ਅਫ਼ਸਰ ‘ਤੇ ਬੰਦਿਸ਼ਾਂ! ਬਜ਼ੁਰਗ ਨੂੰ ਜੁਰਮਾਨਾ! CANADA NEWS BULLETIN
VANCOUVER: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡਾ ਦੀਆਂ ਵਸਤੂਆਂ ‘ਤੇ 50 ਪ੍ਰਤੀਸ਼ਤ ਟੈਰਿਫ ਲਗਾਉਣ ਦੇ ਜਵਾਬ ਵਿੱਚ ਕੈਨੇਡਾ ਵੱਲੋਂ ਵੀ ਅੱਜ ਅਮਰੀਕੀ ਵਸਤੂਆਂ ‘ਤੇ ਜਵਾਬੀ ਟੈਰਿਫ ਲਾਗੂ ਕੀਤੇ ਜਾ ਰਹੇ ਹਨ। ਸਰਕਾਰੀ ਅਧਿਕਾਰੀਆਂ ਅਨੁਸਾਰ, ਇਹ ਜਵਾਬੀ ਟੈਰਿਫ ਅਮਰੀਕਾ…









