ਮਾਨਵਤਾ ਅਤੇ ਸਮਾਜ ਦੀ ਸੇਵਾ ਵਿੱਚ RSSB ਦਾ ਯੋਗਦਾਨ ਮਿਸਾਲੀ ਹੈ: ਸੰਸਦ ਮੈਂਬਰ ਰਾਘਵ ਚੱਢਾ

ਸੰਸਦ ਮੈਂਬਰ ਰਾਘਵ ਚੱਡਾ ਨੇ ਟਵੀਟ ਕੀਤਾ ਕਿ ਅੱਜ ਸਵੇਰੇ ਮੈਂ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਸਤਿਕਾਰਯੋਗ ਸ੍ਰ. ਗੁਰਿੰਦਰ ਸਿੰਘ ਢਿੱਲੋਂ ਦਾ ਆਸ਼ੀਰਵਾਦ ਲਿਆ। ਮਾਨਵਤਾ ਅਤੇ ਸਮਾਜ ਦੀ ਸੇਵਾ ਵਿੱਚ RSSB ਦਾ ਯੋਗਦਾਨ ਮਿਸਾਲੀ ਹੈ।ਰਾਧਾ ਸਵਾਮੀ ਜੀ

 

View this post on Instagram

 

A post shared by Raghav Chadha (@raghavchadha88)