ਸੈਂਕੜੇ ਪੰਜਾਬੀਆਂ ਦੀਆਂ ਪੀ ਆਰ ਅਰਜ਼ੀਆਂ ਰੱਦ! CANADA NEWS

CANADA: ਕੈਨੇਡਾ ਸਰਕਾਰ ਦਾ ਫੈਸਲਾ; ਪੰਜਾਬੀਆਂ ਨੂੰ ਮਿਲੇਗੀ ਵੱਡੀ ਰਾਹਤ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਨੂੰ ਮਿਲੇਗਾ ਮੁਆਵਜ਼ਾ ਵਿਦਿਆਰਥੀਆਂ ਲਈ ਇੱਕ ਪਾਸੇ ਰਾਹਤ ਦੂਜੇ ਪਾਸੇ ਆਫ਼ਤ ਫੂਡ ਅਤੇ ਸਰਵਿਸ ਸੈਕਟਰ ਵਿੱਚ ਪੀਆਰ ਮਿਲਣੀ ਮੁਸ਼ਕਿਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਚ ਵੱਡੀ ਗਿਰਾਵਟ ਨਵੀਂ ਨੀਤੀ ਕਾਰਨ 92,000 ਵਿਦਿਆਰਥੀ ਘਟਣ ਦਾ ਅਨੁਮਾਨ ਕੈਨੇਡਾ ਦੇ ਗੁਰੂਘਰ ‘ਚ ਭਿੜੀਆਂ ਦੋ ਧਿਰਾਂ; ਲੱਥੀਆਂ ਪੱਗਾਂ ਗੁਰਦੁਆਰਾ ਪ੍ਰਧਾਨ ‘ਤੇ ਬਰਛੇ ਨਾਲ ਹਮਲਾ ਕਰਨ ਦੇ ਦੋਸ਼ ਫ਼ਰੀਦਕੋਟ ਦੇ ਨੌਜਵਾਨ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਪੰਜਾਬ ਲਿਆਉਣ ਦੀ ਸਰਕਾਰ ਨੂੰ ਅਪੀਲ ਕਤਲ ਦੇ ਦੋਸ਼ੀ ਨੌਜਵਾਨ ਨੂੰ ਕੈਨੇਡਾ ਪੁਲਿਸ ਨੇ ਅਮਰੀਕਾ ਤੋਂ ਕੀਤਾ ਕਾਬੂ ਵਾਰਦਾਤ ਕਰਨ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ ਮੁਲਜ਼ਮ ਅਮਨ ਆਰਸੀਐਮਪੀ ਅਧਿਕਾਰੀਆਂ ਨੂੰ ਮਿਲਣ ਜਾ ਰਹੀਆਂ ਨੇ ਨਵੀਆਂ ਸਰਵਿਸ ਪਿਸਤੌਲਾਂ ਪੁਲਿਸ ਯੂਨੀਅਨ ਨੇ ਹਥਿਆਰਾਂ ਦੀ ਖ਼ਰੀਦ ਪ੍ਰਕਿਰਿਆ ‘ਚ ਬਦਲਾਅ ਦੀ ਲੋੜ ਜਤਾਈ ਜੈੱਟ ਫ਼ਿਊਲ ਦੀਆਂ ਕੀਮਤਾਂ ਕਾਰਨ ਏਅਰ ਕੈਨੇਡਾ ਨੇ ਹੋਰ ਉਡਾਣਾਂ ਘਟਾਈਆਂ ਅਮਰੀਕਾ ਲਈ 4 ਸੀਜ਼ਨਲ ਰੂਟ ਨਿਰਧਾਰਤ ਸਮੇਂ ਤੋਂ ਪਹਿਲਾਂ ਹੋ ਰਹੇ ਹਨ ਬੰਦ #workpermit #internationalstudents #travelagency #immigration #vistorvisa #studypermit #census #alberta #toronto #immigration #expressentry #airbus #pierrepoilievre #statcan #markcarney #hormuz #whatsapp #iran #deportation #weathercanada #expressentry #crsscore #studentvisa #trtopr #canadausrelation ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.