● On air now · ਟੀਵੀ ਪੰਜਾਬ

Punjabi News · Since 2013

Breaking

ਸਰ੍ਹੀ ‘ਚ ਐਡਵਾਂਸ ਪੋਲਿੰਗ ਸ਼ੁਰੂ!

VANCOUVER: 17 ਅਕਤੂਬਰ ਨੂੰ ਸਰ੍ਹੀ ਵਿਚ ਮਿਊਂਸੀਪਲ ਚੋਣਾ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਅਡਵਾਂਸ ਵੋਟਿੰਗ ਵਿਚ ਸਰ੍ਹੀ ਵਾਸੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਹੈ। ਵੱਡੀ ਤਾਦਾਦ ਵਿਚ ਲੋਕ ਅਡਵਾਂਸ ਵੋਟਿੰਗ ਲਈ ਨੇੜਲੇ ਨਿਰਧਾਰਤ ਪੋਲਿੰਗ ਸਟੇਸ਼ਨਾ ‘ਤੇ ਜਾ…


VANCOUVER: 17 ਅਕਤੂਬਰ ਨੂੰ ਸਰ੍ਹੀ ਵਿਚ ਮਿਊਂਸੀਪਲ ਚੋਣਾ ਲਈ ਵੋਟਿੰਗ ਹੋਣ ਜਾ ਰਹੀ ਹੈ। ਇਸਤੋਂ ਪਹਿਲਾਂ ਅਡਵਾਂਸ ਵੋਟਿੰਗ ਵਿਚ ਸਰ੍ਹੀ ਵਾਸੀਆਂ ਦਾ ਉਤਸ਼ਾਹ ਦੇਖਿਆਂ ਹੀ ਬਣਦਾ ਹੈ। ਵੱਡੀ ਤਾਦਾਦ ਵਿਚ ਲੋਕ ਅਡਵਾਂਸ ਵੋਟਿੰਗ ਲਈ ਨੇੜਲੇ ਨਿਰਧਾਰਤ ਪੋਲਿੰਗ ਸਟੇਸ਼ਨਾ ‘ਤੇ ਜਾ ਰਹੇ ਨੇ ਅਤੇ ਆਪਣੀ ਵੋਟ ਪੋਲ ਕਰ ਰਹੇ ਹਨ। ਟੀ ਵੀ ਪੰਜਾਬ ਵਲੋਂ ਕੁਝ ਵੋਟਰਾਂ ਨਾਲ਼ ਐਡਵਾਂਸ ਪੋਲਿੰਗ ਦਰਮਿਆਨ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੋਟ ਦੇ ਅਧਿਕਾਰ, ਭਖਦੇ ਮੁੱਦੇ ਅਤੇ ਉਮੀਦਵਾਰਾਂ ਤੋਂ ਉਮੀਦ ਸਬੰਧੀ ਕੁਝ ਨੁਕਤੇ ਸਾਂਝੇ ਕੀਤੀ ਹਨ, ਜੋ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ।


Filed under

, , ,