ਨਕਲੀ ਕਰੰਸੀ ਤੇ ਹਥਿਆਰ ਬਰਾਮਦ! ਕੈਨੇਡਾ-ਅਮਰੀਕਾ ‘ਚ ਖੜਕੀ! CANADA NEWS BULLETIN
VANCOUVER: ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਪੰਜਾਬੀ ਗੈਂਗਸਟਰਾਂ ਵਿਚਾਲੇ ਆਪਸੀ ਤਕਰਾਰ ਵਧ ਗਈ ਹੈ। ਗੈਂਗਸਟਰ ਗੋਲਡੀ ਬਰਾੜ ਦੇ ਦਾਅਵਿਆਂ ਦਾ ਖੰਡਨ ਕਰਦਿਆਂ ਦੂਜੇ ਗੈਂਗਸਟਰ ਅਰਸ਼ ਡੱਲਾ ਨੇ ਉਸ ਦੇ ਸਾਰੇ ਦੋਸ਼ਾਂ ਨੂੰ ਝੂਠਾ…










