PR ਦੇ ਪੰਜ ਸੌਖੇ ਰਾਹ! ਕੈਨੇਡਾ ਵਿੱਚ ਵੱਸਣ ਦੇ ਸੁਨਹਿਰੀ ਮੌਕੇ! Canada News Bulletin
Vancouver: ਫੈਡਰਲ ਸਰਕਾਰ ਭਾਵੇਂ ਇਮੀਗ੍ਰੇਸ਼ਨ ’ਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦੇਸ਼ ਵਿੱਚ ਮੌਜੂਦ ਲੱਖਾਂ ਆਰਜ਼ੀ ਵਸਨੀਕਾਂ ਦਾ ਸਹੀ ਅੰਕੜਾ ਸਰਕਾਰ ਕੋਲ ਉਪਲਬਧ ਨਹੀਂ ਹੈ। ਮਾਹਿਰਾਂ ਅਨੁਸਾਰ, ਨਵੇਂ ਵੀਜ਼ੇ ਘੱਟ ਕਰਨ ਤੋਂ ਬਾਅਦ ਹੁਣ ਸਭ…










