ਨਵਾਂ ਇਤਿਹਾਸ ਰਚਣ ਲਈ ਤਿਆਰ ਕੈਨੇਡਾ ਦਾ ਸਿੱਖ ਨੌਜਵਾਨ! CANADA NEWS BULLETIN
VANCOUVER: ਐਡਮਿੰਟਨ ਸ਼ਹਿਰ ਵਿੱਚ ਇੱਕ 16 ਸਾਲਾਂ ਪੰਜਾਬੀ ਕੁੜੀ ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਐਤਵਾਰ, 15 ਅਗਸਤ ਦੀ ਸਵੇਰ ਕਰੀਬ 6:50 ਵਜੇ ਪੁਲਿਸ ਨੂੰ 139 ਐਵੇਨਿਊ ਅਤੇ 32 ਸਟ੍ਰੀਟ ਦੇ ਕੋਲ ਗੋਲੀਬਾਰੀ…

