BC NDP ਨੇ ਕੀਤਾ ਅਮੀਰਾਂ ‘ਤੇ ਟੈਕਸ ਵਧਾਉਣ ਦਾ ਵਾਅਦਾ! CANADA NEWS BULLETIN
1. ਹੈਮਿਲਟਨ ਤੋਂ ਉੱਡੇ ਲਾਪਤਾ ਮੈਡੀਕਲ ਜਹਾਜ਼ ਦੀ ਖੋਜ ਮੁਹਿੰਮ ਬੰਦ; ਸਾਰੇ 6 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ‘ਲੈਟੀਚਿਊਡ ਏਅਰ ਐਂਬੂਲੈਂਸ’ ਕੰਪਨੀ ਦੇ ਗਲਫਸਟ੍ਰੀਮ ਜੀ-100 ਮੈਡੀਕਲ ਜਹਾਜ਼ ਦੇ ਲਾਪਤਾ ਹੋਣ ਤੋਂ ਬਾਅਦ ਅਮਰੀਕੀ ਕੋਸਟ ਗਾਰਡ ਨੇ 66…





