ਵੱਡਾ ਸਿਆਸੀ ਧਮਾਕਾ: ਇੱਕੋ ਫਰੇਮ ਵਿੱਚ ਦਿਖੇ ਸਰ੍ਹੀ ਦੇ ਤਿੰਨ ਮੇਅਰ ਅਤੇ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ
Surrey BC: ਬ੍ਰਿਟਿਸ਼ ਕੋਲੰਬੀਆ ਦੀਆਂ ਪ੍ਰੋਵਿਨਸ਼ੀਅਲ ਚੋਣਾਂ ਦੇ ਇਸ ਭਖੇ ਹੋਏ ਮਾਹੌਲ ਵਿੱਚ ਸਰ੍ਹੀ ਦੀ ਧਰਤੀ ‘ਤੇ ਇੱਕ ਅਜਿਹਾ ਇਤਿਹਾਸਕ ਅਤੇ ਬੇਮਿਸਾਲ ਸਿਆਸੀ ਦ੍ਰਿਸ਼ ਦੇਖਣ ਨੂੰ ਮਿਲਿਆ ਹੈ, ਜਿਸ ਨੇ ਸੂਬੇ ਦੀ ਰਾਜਨੀਤੀ ਵਿੱਚ ਹਲਚਲ ਮਚਾ…















