● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਦੇ ਡਾਲਰ ਨੇ ਮਾਰੀ ਵੱਡੀ ਛਾਲ! CANADA NEWS

CANADA: ਕੈਨੇਡਾ ਦੇ ਇਕ ਡਾਲਰ ਦਾ ਭਾਅ 68 ਭਾਰਤੀ ਰੁਪਏ ਤੋਂ ਟੱਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡੀਅਨ ਕਰੰਸੀ ਮਜ਼ਬੂਤ ਫ਼ਰਜ਼ੀ ਕੰਪਨੀ ਵਿੱਚ ਨੌਕਰੀ ਦਾ ਇਸ਼ਤਿਹਾਰ, ਸਿਰਫ਼ ਕੁੜੀਆਂ ਦੀ ਡਿਮਾਂਡ ਪੁਲਿਸ ਨੇ ਤੇਜਿੰਦਰ ਧਾਲੀਵਾਲ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ ‘ਚ…


CANADA: ਕੈਨੇਡਾ ਦੇ ਇਕ ਡਾਲਰ ਦਾ ਭਾਅ 68 ਭਾਰਤੀ ਰੁਪਏ ਤੋਂ ਟੱਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਵੀ ਕੈਨੇਡੀਅਨ ਕਰੰਸੀ ਮਜ਼ਬੂਤ ਫ਼ਰਜ਼ੀ ਕੰਪਨੀ ਵਿੱਚ ਨੌਕਰੀ ਦਾ ਇਸ਼ਤਿਹਾਰ, ਸਿਰਫ਼ ਕੁੜੀਆਂ ਦੀ ਡਿਮਾਂਡ ਪੁਲਿਸ ਨੇ ਤੇਜਿੰਦਰ ਧਾਲੀਵਾਲ ਨੂੰ ਸਰੀਰਕ ਸ਼ੋਸ਼ਣ ਦੇ ਦੋਸ਼ ‘ਚ ਕੀਤਾ ਕਾਬੂ ਅਮਰੀਕਾ ਵਿੱਚ ਘੁਸਪੈਠ ਕਰਵਾਉਣ ਦੇ ਦੋਸ਼ ਹੇਠ ਭਾਰਤੀ ਨੌਜਵਾਨ ਨਾਮਜ਼ਦ ਸ਼ਿਵਮ ‘ਤੇ ਕੈਨੇਡਾ ਤੋਂ ਪ੍ਰਵਾਸੀਆਂ ਨੂੰ ਅਮਰੀਕਾ ‘ਚ ਦਾਖਲ ਕਰਵਾਉਣ ਦੇ ਦੋਸ਼ ਕੈਨੇਡਾ ਦੀਆਂ ਬੇਸਮੈਂਟਾਂ ’ਚ ਰਹਿੰਦੇ ਪੰਜਾਬੀਆਂ ਤੋਂ ਗੋਰੇ ਔਖੇ ਬਰੈਂਪਟਨ ਦੀ ਵਸੋਂ 8 ਲੱਖ ਤੋਂ ਕਿਤੇ ਜ਼ਿਆਦਾ ਹੋਣ ਦਾ ਖਦਸ਼ਾ ਪੰਜਾਬੀਆਂ ਦਾ ਅਮਰੀਕਾ-ਕੈਨੇਡਾ ਨਾਲ ਮੋਹ ਹੋਇਆ ਭੰਗ ਪਾਸਪੋਰਟ ਬਣਾਉਣ ਵਾਲਿਆਂ ਦੀ ਗਿਣਤੀ 5 ਲੱਖ ਘਟੀ ਟਰੰਪ ਨੇ ਕੈਨੇਡੀਅਨ ਜਹਾਜ਼ਾਂ ‘ਤੇ 50% ਟੈਰਿਫ ਲਗਾਉਣ ਦੀ ਦਿੱਤੀ ਧਮਕੀ ਕਿਊਬਾ ਨੂੰ ਤੇਲ ਵੇਚਣ ਵਾਲੇ ਦੇਸ਼ਾਂ ‘ਤੇ ਵੀ ਟੈਰਿਫ ਲਗਾਉਣ ਦੀ ਚਿਤਾਵਨੀ ਔਟਵਾ ਵਿਚ ਪ੍ਰਧਾਨ ਮੰਤਰੀ ਅਤੇ ਕੈਨੇਡੀਅਨ ਪ੍ਰੀਮੀਅਰਜ਼ ਦੀ ਮੀਟਿੰਗ ਪੀਐੱਮ ਕਾਰਨੀ ਟਰੰਪ ਪ੍ਰਸ਼ਾਸਨ ਦੀ ਵੱਖਵਾਦੀਆਂ ਨਾਲ ਬੈਠਕ ‘ਤੇ ਬੋਲੇ ਕੈਨੇਡਾ ਵਿਚ ਫਿਰ ਚੱਲੀਆਂ ਗੋਲੀਆਂ, ਦੋ ਨੌਜਵਾਨਾਂ ਦੀ ਮੌਤ ਉੱਤਰੀ ਕਿਊਬਿਕ ਇਲਾਕੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ #cad #dollar #uscanadaborder #brampton #Alberta #surrey #canadatrucking #canadaworkpermit #lmia #markcarney #tariffs #internationalstudents #expressentry #trtopr #tfwp ਇਸ ਵੀਡੀਓ ਵਿੱਚ, ਤੁਸੀਂ **Canada News** ਅਤੇ ਹੋਰ **Punjabi News** ਬਾਰੇ ਤਾਜ਼ਾ ਅਪਡੇਟਾਂ ਪ੍ਰਾਪਤ ਕਰੋਗੇ। ਇਹ **latest news** ਤੁਹਾਨੂੰ **Canada News** ਅਤੇ ਕੈਨੇਡਾ ਦੇ ਮੌਜੂਦਾ ਮਾਮਲਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।

 

Canada News covers the latest from Canada, including discussion of political events, immigration, Canadian life. Stay informed with the latest **Canada News** . Also discussed are international events like the impact of **tariffs** on **trade barriers**.


Filed under