ਬੈਂਸ ਭਰਾ ਫਿਰ ਹੋਏ ‘ਆਜ਼ਾਦ’,ਜਾਰੀ ਕੀਤੇ ਉਮੀਦਵਾਰਾਂ ਦੇ ਨਾਂ

ਲੁਧਿਆਣਾ- ਲੋਕ ਇਨਸਾਫ ਪਾਰਟੀ ਦੇ ਭਰਾਵਾਂ ਦੀ ਇਸ ਵਾਰ ਵੀ ਕਿਸੇ ਸਿਆਸੀ ਪਾਰਟੀ ਨਾਲ ਦਾਲ ਨਹੀ ਗਲੀ.ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੀਆਂ ਚਰਚਾਵਾਂ ਤੋਂ ਬਾਅਦ ਆਖਿਰਕਾਰ ਲੋਕ ਇਨਸਾਫ ਪਾਰਟੀ ਨੇ ਇੱਕਲਿਆਂ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ.ਪਾਰਟੀ ਮੁੱਖੀ ਸਿਮਰਜੀਤ ਬੈਂਸ ਨੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ.

ਲੁਧਿਆਣਾ ਨਾਰਥ-ਰਣਧੀਰ ਸਿੰਘ ਸਿਵਿਆ,ਗਿੱਲ-ਗਗਨਦੀਪ ਸਿੰਘ ਸੰਨੀ ਕੈਂਥ,ਲੁਧਿਆਣਾ ਪੂਰਬੀ-ਐਡਵੋਕੇਟ ਗੁਰਜੋਧ ਸਿੰਘ ਗਿੱਲ,ਪਾਇਲ-ਜਗਦੀਪ ਸਿੰਗ ਜੱਗੀ,ਸਾਹਨੇਵਾਲ-ਗੁਰਮੀਤ ਸਿੰਘ ਮੁੰਡੀਆਂ,ਧੂਰੀ-ਜਸਵਿੰਦਰ ਸਿੰਘ ਰਿਖੀ,ਦਿੜਬਾ-ਬਿਕਰ ਸਿੰਘ ਚੌਹਾਨ,ਸੰਗਰੂਰ-ਹਰਪ੍ਰੀਤ ਸਿੰਘ ਡਿੰਕੀ,ਬਾਘਾਪੁਰਾਣਾ-ਹਰਜਿੰਦਰ ਸਿੰਗ ਬਰਾੜ,ਨਿਹਾਲ ਸਿੰਘ ਵਾਲਾ-ਸੁਖਦੇਵ ਸਿੰਘ ਬਾਬਾ,ਧਰਮਕੋਟ-ਜਗਜੀਤ ਸਿੰਘ,ਬਟਾਲਾ-ਵਿਜੇ ਤ੍ਰੇਹਨ,ਡੇਰਾ ਬਾਬਾ ਨਾਨਕ-ਅਮਰਜੀਤ ਸਿੰਘ,ਅਮਲੋਹ- ਸਵਤੰਤਰਦੀਪ ਸਿੰਘ,ਬੱਸੀ ਪਠਾਨਾ-ਜਗਦੇਵ ਸਿੰਘ,ਚੱਬੇਵਾਲ-ਸੋਢੀ ਰਾਮ,ਟਾਂਡਾ-ਰੋਹਤ ਕੁਮਾਰ,ਖਡੂਰ ਸਾਹਿਬ-ਰਾਜਬੀਰ ਸਿੰਘ,ਤਰਨਤਾਰਨ-ਅਮਰੀਕ ਸਿੰਘ ਵਰਪਾਲ,ਮੁਕਤਸਰ ਸਾਹਿਬ-ਧਰਮਜੀਤ ਬੋਨੀ,ਮਲੇਰਕੋਟਲਾ ਤੋਂ ਮੁਹੰਮਦ ਅਨਵਰ ਅਤੇ ਸਰਦੂਲਗੜ੍ਹ ਤੋਂ ਮਨਜੀਤ ਸਿੰਘ ਮੀਹਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ.