ਹੁਣ ਕੈਨੇਡੀਅਨ ਰੁਜ਼ਗਾਰ ਲਈ ਜਾ ਸਕਣਗੇ ਭਾਰਤ! CANADA NEWS BULLETIN
VANCOUVER: ਅਲਬਰਟਾ ਸੂਬੇ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇੱਕ ਸਾਫ਼ ਅਤੇ ਸਖ਼ਤ ਸੁਨੇਹਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਟੱਡੀ ਵੀਜ਼ਾ ਸਿਰਫ਼ ਪੜ੍ਹਾਈ ਕਰਨ ਲਈ ਇੱਕ ਆਰਜ਼ੀ ਦਸਤਾਵੇਜ਼ ਹੁੰਦਾ ਹੈ। ਜੇਕਰ ਵੀਜ਼ਾ ਖ਼ਤਮ ਹੋਣ…









