ਪੰਜਾਬੀ ਨੌਜਵਾਨ ਨੂੰ ਕੈਨੇਡਾ ਨੇ ਦਿੱਤਾ ਵੱਡਾ ਸਨਮਾਨ! CANADA NEWS BULLETIN
VANCOUVER: ਲਾਰੈਂਸ ਗੈਂਗ ਨੂੰ ਲੈ ਕੇ ਦੇਸ਼ ਦੀ ਸਿਆਸਤ ਕਾਫੀ ਗਰਮਾ ਗਈ ਹੈ। ਕੈਨੇਡਾ ਵਿੱਚ ਰਾਜ ਕਰਨ ਦੀ ਧਮਕੀ ਵਾਲੀ ਗੈਂਗ ਦੀ ਇੱਕ ਕਥਿਤ ਚਿੱਠੀ ਸਾਹਮਣੇ ਆਉਣ ਤੋਂ ਬਾਅਦ, ਸੰਸਦ ਮੈਂਬਰ ਬ੍ਰੈਡ ਵਿਸ ਨੇ ਇੱਕ ਵੀਡੀਓ ਜਾਰੀ ਕੀਤੀ ਹੈ।…





