ਕੰਜ਼ਰਵੇਟਿਵ ਉਮੀਦਵਾਰ ਜੈਸੀ ਸਹੋਤਾ ਨੇ ਸਿਹਤ ਸਹੂਲਤਾਂ, ਜਨਤਕ ਸੁਰੱਖਿਆ ਅਤੇ ਵਿੱਤੀ ਸੁਧਾਰਾਂ ‘ਤੇ ਪਾਰਟੀ ਦਾ ਰੋਡਮੈਪ ਕੀਤਾ ਸਾਂਝਾ
BC Election Focus Surrey BC — ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਸਰਗਰਮੀਆਂ ਸਿਖਰ ‘ਤੇ ਹਨ ਅਤੇ ਸਾਰੇ ਸਿਆਸੀ ਦਲਾਂ ਵੱਲੋਂ ਸਰ੍ਹੀ ਦੀਆਂ ਸੀਟਾਂ ‘ਤੇ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ. ਇਸੇ ਦੌਰਾਨ ‘ਟੀਵੀ ਪੰਜਾਬ’ ਦੇ ਸੀਨੀਅਰ…






