ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਧ*ਮ*ਕੀ ਦੇਣ ਵਾਲਾ ਗ੍ਰਿਫ਼ਤਾਰ! CANADA NEWS BULLETIN
VANCOUVER: ਕੈਨੇਡਾ ਦੇ ਐਡਮੰਟਨ ਸ਼ਹਿਰ ਵਿੱਚ ਸਥਿਤ ਇੱਕ ਵਾਲਮਾਰਟ ਸਟੋਰ ਅੰਦਰ ਖਰੀਦਦਾਰੀ ਕਰਨ ਆਏ ਪੰਜਾਬੀ ਨੌਜਵਾਨ ‘ਤੇ ਇੱਕ ਕੈਨੇਡੀਅਨ ਵਿਅਕਤੀ ਵਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਨੌਜਵਾਨ ਦੇ ਨੱਕ ‘ਤੇ ਜੋਰਦਾਰ ਮੁੱਕਾ ਮਾਰਿਆ ਗਿਆ,…








