ਫਰਜ਼ੀ ਵਿਆਹ ਵਾਲਿਆਂ ‘ਤੇ ਸ਼ਿਕੰਜਾ! ਸ਼ਰਨ ਮਿਲਣੀ ਔਖੀ! CANADA NEWS BULLETIN
VANCOUVER: ਕੈਨੇਡਾ ਵਿੱਚ ਸ਼ਰਨ ਲੈਣ ਦੇ ਇੱਛੁਕ ਲੋਕਾਂ ਲਈ ਹੁਣ ਰਸਤਾ ਪਹਿਲਾਂ ਵਰਗਾ ਆਸਾਨ ਨਹੀਂ ਰਿਹਾ। ਮਾਰਚ 2026 ਵਿੱਚ ‘ਬਿੱਲ ਸੀ-12’ ਲਾਗੂ ਹੋਣ ਤੋਂ ਬਾਅਦ ਫੈਡਰਲ ਸਰਕਾਰ ਨੇ ਸ਼ਰਨਾਰਥੀ ਪ੍ਰਣਾਲੀ ਦੇ ਨਿਯਮਾਂ ਵਿੱਚ ਵੱਡੀਆਂ ਅਤੇ ਸਖ਼ਤ ਤਬਦੀਲੀਆਂ ਕੀਤੀਆਂ…



